ਨਿਮਰਤ ਆਹਲੂਵਾਲੀਆ | |
---|---|
![]() | |
ਜਨਮ | [1] ਨਵੀਂ ਦਿੱਲੀ, ਭਾਰਤ | 11 ਦਸੰਬਰ 1994
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 2018–ਮੌਜੂਦ |
ਲਈ ਪ੍ਰਸਿੱਧ | ਛੋਟੀ ਸਰਦਾਰਨੀ ਬਿਗ ਬੌਸ 16 |
ਨਿਮਰਤ ਆਹਲੂਵਾਲੀਆ, ਜਿਸ ਨੂੰ ਨਿਮਰਤ ਕੌਰ ਆਹਲੂਵਾਲੀਆ ਵੀ ਕਿਹਾ ਜਾਂਦਾ ਹੈ, ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ।[2] ਉਹ ਫੇਮਿਨਾ ਮਿਸ ਇੰਡੀਆ 2018 ਦੇ ਸਿਖਰਲੇ 12 ਵਿੱਚੋਂ ਇੱਕ ਸੀ ਅਤੇ ਫੇਮਿਨਾ ਮਿਸ ਮਨੀਪੁਰ ਜਿੱਤੀ, ਜਿਸ ਤੋਂ ਬਾਅਦ ਉਹ ਇੱਕ ਅਭਿਨੇਤਰੀ ਬਣ ਗਈ।[3]
ਆਹਲੂਵਾਲੀਆ ਨੇ 2019 ਦੀ ਟੈਲੀਵਿਜ਼ਨ ਲੜੀ ਛੋਟੀ ਸਰਦਾਰਨੀ ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਉਸਨੇ 2022 ਤੱਕ ਮੇਹਰ ਕੌਰ ਢਿੱਲੋਂ ਅਤੇ ਸਹਿਰ ਕੌਰ ਗਿੱਲ ਦੀ ਭੂਮਿਕਾ ਨਿਭਾਈ।[4][5] ਉਹ ਮਿਊਜ਼ਿਕ ਵੀਡੀਓਜ਼ 'ਚ ਵੀ ਕੰਮ ਕਰ ਚੁੱਕੀ ਹੈ।[6] 2022 ਵਿੱਚ, ਆਹਲੂਵਾਲੀਆ ਨੇ ਬਿੱਗ ਬੌਸ 16 ਵਿੱਚ ਹਿੱਸਾ ਲਿਆ।[7]
{{cite web}}
: |last=
has generic name (help)