ਨਿਮਰਾ ਬੁਚਾ (
Urdu: نمرہ بچہ
) ਇਕ ਪਾਕਿਸਤਾਨੀ ਟੈਲੀਵਿਜਨ ਅਦਾਕਾਰਾ ਹੈ। ਉਹ ਕਈ ਪਾਕਿਸਤਾਨੀ ਟੀਵੀ ਡਰਾਮਿਆਂ ਜਿਵੇਂ ਦਾਮ, ਮੇਰਾ ਯਕੀਨ ਅਤੇ ਬੰਦੀ ਆਦਿ ਵਿੱਚ ਨਜ਼ਰ ਆਈ ਹੈ।[1]
ਨਿਮਰਾ ਬੁਚਾ ਦੇ ਪਿਤਾ ਪਾਕਿਸਤਾਨੀ ੲੇਅਰਲਾਈਨਸ ਵਿੱਚ ਕੈਪਟਨ ਸਨ। ਉਹ ਬਾਰਦ ਕਾਲਜ ਵਿੱਚ ਡਰਾਮੇ ਦੀ ਵਿਦਿਆਰਥਣ ਰਹੀ ਹੈ।[2]
ਉਹ ਮੁਹੰਮਦ ਹਨੀਫ, ਪਾਕਿਸਤਾਨੀ ਪੱਤਰਕਾਰ ਦੀ ਪਤਨੀ ਹੈ। ਉਹ ਇਕ ਲੇਖਕ ਹੈ ਅਤੇ ਉਸਨੇ ਹਨਕੇਸ ਆਫ ਇਕਸਪਲੋਡਿੰਗ ਮੈਂਗੋਸ ਨਾਂ ਦੀ ਕਿਤਾਬ ਲਿਖੀ ਹੈ। ਉਸਦੀ ਭੈਣ ਨਿਮਾ ਬੁਚਰਾ ਪੱਤਰਕਾਰ ਹੈ।
{{cite news}}
: Unknown parameter |dead-url=
ignored (|url-status=
suggested) (help)