ਪ੍ਰੋਫੈਸਰ ਨਿਸਾਰ ਅਹਿਮਦ ਫ਼ਾਰੂਕੀ |
---|
ਪ੍ਰੋਫੈਸਰ ਨਿਸਾਰ ਅਹਿਮਦ ਫ਼ਾਰੂਕੀ (1934-2004) |
ਜਨਮ | (1934-06-29)29 ਜੂਨ 1934 ਅਮਰੋਹਾ, ਉੱਤਰ ਪ੍ਰਦੇਸ਼, ਭਾਰਤ |
---|
ਮੌਤ | 28 ਨਵੰਬਰ 2004(2004-11-28) (ਉਮਰ 70) ਨਵੀਂ ਦਿੱਲੀ |
---|
ਕਿੱਤਾ | ਸਾਬਕਾ ਪ੍ਰੋਫੈਸਰ ਅਤੇ ਮੁਖੀ, ਅਰਬੀ ਵਿਭਾਗ, ਦਿੱਲੀ ਯੂਨੀਵਰਸਿਟੀ |
---|
ਪ੍ਰਮੁੱਖ ਕੰਮ | [Early Muslim Historiography, The Qur’an, The Hadith & The Sirah As The Sources of Islamic History New York 1997] [Mir Ki Aap Beeti 1957, Qiwam Ul Aqa’id 1994] and many more |
---|
ਜੀਵਨ ਸਾਥੀ | ਰਜ਼ੀਆ ਫ਼ਾਰੂਕੀ |
---|
ਨਿਸਾਰ ਅਹਿਮਦ ਫ਼ਾਰੂਕੀ (Arabic: نثاراحمد فاروقي) (ਜਨਮ 1934 – ਮੌਤ 2004) ਦੱਖਣੀ ਏਸ਼ੀਆ ਵਿੱਚ ਸੂਫ਼ੀਵਾਦ ਤੇ ਅਥਾਰਟੀ ਅਤੇ ਇੱਕ ਮੰਨਿਆਂ ਪ੍ਰਮੰਨਿਆਂ ਵਿਦਵਾਨ ਹੈ। ਉਸ ਦੀਆਂ 50 ਤੋਂ ਵੱਧ ਰਚਨਾਵਾਂ ਅਤੇ 700 ਤੋਂ ਵੱਧ ਲੇਖ ਛਪ ਚੁੱਕੇ ਹਨ।[1]
- ↑ Najmul Hadi (2009). Prof. Nisar Ahmed Faruqi. p. 3.