![]() | |
ਭੂਗੋਲ | |
---|---|
ਟਿਕਾਣਾ | ਬੰਗਾਲ ਦੀ ਖਾੜੀ |
ਗੁਣਕ | 11°49′40″N 93°02′25″E / 11.82778°N 93.04028°E |
ਬਹੀਰਾ | ਰੀਚੀ ਦੀਪ ਸਮੂਹ |
ਪ੍ਰਸ਼ਾਸਨ | |
India | |
ਜਨ-ਅੰਕੜੇ | |
ਜਨਸੰਖਿਆ | 2868 |
ਨੀਲ ਟਾਪੂ ਭਾਰਤ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿੱਚ ਪੈਂਦਾ ਇੱਕ ਟਾਪੂ ਹੈ। ਇਸਦਾ ਨਾਮ ਬਰਤਾਨੀਆ ਦੇ ਫੌਜੀ ਅਫਸਰ ਜੇਮਜ਼ ਜਾਰਜ ਸਮਿਥ ਨੀਲ ਦੇ ਨਾਮ ਤੇ ਪਿਆ ਹੈ ਜਿਸਨੇ 1857 ਦਾ ਗਦਰ ਕਰਨ ਵਾਲੇ ਕਾਰਕੁਨਾ ਨਾਲ ਸਖਤੀ ਨਾਲ ਨਜਿਠਿਆ ਸੀ। ਇਸ ਟਾਪੂ ਡਾ ਕੁੱਲ ਖੇਤਰਫਲ 18.9 square kilometres (7.3 sq mi) ਹੈ ਅਤੇ ਇਹ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੀ ਰਾਜਧਾਨੀ ਪੋਰਟ ਬਲੇਅਰ ਤੋਂ ਉੱਤਰ-ਪੂਰਬ ਦਿਸ਼ਾ ਵਿਚ 40 kilometres (25 mi) ਦੀ ਦੂਰੀ ਤੇ ਪੈਂਦਾ ਹੈ।
ਇਸ ਟਾਪੂ ਦੀ ਵਸੋਂ 5 ਪਿੰਡਾਂ ਵਿਚ ਵਸਦੀ ਹੈ ਜਿਹਨਾ ਦੇ 1-5 ਤੱਕ ਨੰਬਰ ਦਿੱਤੇ ਹੋਏ ਹਨ।[1]
ਇਸ ਦੀਪ ਤੇ ਭਰਤਪੁਰ ਵਿਖੇ ਕੇਵਲ ਇੱਕ ਹੀ ਸਮੁੰਦਰੀ ਘਾਟ ਹੈ ਜਿਥੇ ਸੈਲਾਨੀਆਂ ਨੂੰ ਜਹਾਜ ਵਿਚੋਂ ਉਤਾਰਿਆ ਅਤੇ ਚੜਾਇਆ ਜਾਂਦਾ ਹੈ। 2001 ਦੀ ਜਨਗਣਨਾ ਅਨੁਸਾਰ ਇਸ ਟਾਪੂ ਦੀ ਜਨ ਸੰਖਿਆ 2868 ਸੀ। ਇਸ ਟਾਪੂ ਵਸੋਂ ਪੇਂਡੂ ਹੈ ਜਿਹਨਾ ਦਾ ਮੁਖ ਕਿੱਤਾ ਖੇਤੀਬਾੜੀ ਹੈ ਅਤੇ ਇਹ ਟਾਪੂ ਬਾਕੀ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਨੂੰ ਸਬਜੀਆਂ ਸਪਲਾਈ ਕਰਦਾ ਹੈ।
ਇਸ ਦੀਪ ਉੱਤੇ ਸਰਕਾਰੀ ਸਮੁੰਦਰੀ ਬੇੜੀ ਜਿਸਨੂੰ ਅੰਗ੍ਰੇਜ਼ੀ ਵਿਚ ਫੈਰੀ (ferry)ਕਿਹਾ ਜਾਂਦਾ ਹੈ ਨਿਯਮਤ ਰੂਪ ਵਿਚ ਚਲਦੀ ਹੈ ਜਿਸਦਾ ਸਮਾਂ 6:30 ਸਵੇਰੇ and 11:00 ਸਵੇਰੇ ਹੁੰਦਾ ਹੈ। ਇਹ ਪੋਰਟ ਬਲੇਅਰ ਤੋਂ ਹੈਵਲੌਕ ਦੀਪਤੱਕ ਕਰੀਬ 2 ਘੰਟੇ ਅਤੇ ਹੈਵਲੌਕ ਦੀਪ ਤੋਂ ਨੀਲ ਟਾਪੂ ਤੱਕ 1.30 ਘੰਟੇ ਡਾ ਸਮਾਂ ਲੈਂਦੀ ਹੈ। ਇਸਤੋਂ ਇਲਾਵਾ ਕੁਝ ਕਰੂਜ਼ ਵਗੇਰਾ ਵੀ ਚਲਦੇ ਹਨ। ਇਸ ਬੇੜੀ ਦੀ ਸਮਾਨ ਸਾਰਣੀ ਰੁੱਤ ਅਤੇ ਮੌਸਮ ਅਨੁਸਾਰ ਬਦਲਦੀ ਰਹਿੰਦੀ ਹੈ।
ਖੇਤਰੀ ਪਧਰ ਤੇ ਬੇੜੀ ਡਾ ਸਮਾਨ ਸਾਰਣੀ ਦੀ ਸਮੀਖਿਆ ਅਤੇ ਇਸ ਲਿੰਕ ਤੇ ਕੀਤੀ ਜਾਂਦੀ ਹੈ[2] ਅਤੇ ਇਸ ਲਿੰਕ ਤੇ ਇਹਨਾ ਦੀਆਂ ਕੀਮਤਾਂ ਵੀ ਦਿੱਤੀਆਂ ਹੁੰਦੀਆਂ ਹਨ
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
http://www.andamanpearlpark.org/Aboutneilisland.aspx Archived 2012-07-29 at the Wayback Machine. http://www.andamanpearlpark.com/neil-island.php