ਨੀਲ ਮੁਖਰਜੀ (ਜਨਮ 1970) ਅੰਗਰੇਜ਼ੀ ਵਿੱਚ ਲਿਖ ਰਿਹਾ ਇੱਕ ਭਾਰਤੀ ਲੇਖਕ ਹੈ।[1] ਉਹਦੀ ਕਿਤਾਬ Past Continuous ਨੂੰ 2008 ਵਿੱਚ ਵੋਡਾਫੋਨ-ਕਰਾਸਵਰਡ ਬੁੱਕ ਐਵਾਰਡ ਮਿਲਿਆ।[2] ਉਹਦੀ ਕਿਤਾਬ The Lives of Others ਨੂੰ 2014 ਮੈਨ ਬੁਕਰ ਪ੍ਰਾਈਜ਼ ਲਈ ਸ਼ਾਰਟਲਿਸਟ ਕੀਤਾ ਗਿਆ ਸੀ। ਪਰ ਇਹ ਰਿਚਰਡ ਫਲੈਨਾਗਨ ਦੀ ਕਿਤਾਬ The Narrow Road to the Deep North ਨੂੰ ਮਿਲ ਗਿਆ ਸੀ ।[3] ਉਹਦੀ ਹਾਲੀਆ ਕਿਤਾਬ, The Lives of Others, ਡਬਲਿਊ ਡਬਲਿਊ ਨੌਰਟਨ ਐਂਡ ਕੰਪਨੀ. ਦੁਆਰਾ 2015 ਦੀ ਪਤਝੜ ਵਿੱਚ ਪ੍ਰਕਾਸ਼ਿਤ ਕੀਤੀ ਜਾਵੇਗੀ।
ਮੁਖਰਜੀ, ਡੌਨ ਬੋਸਕੋ ਸਕੂਲ, ਪਾਰਕ ਸਰਕਸ, Kolkata ਵਿਖੇ ਪੜ੍ਹੇ ਸੀ। ਉਸ ਨੇ ਜਾਦਵਪੁਰ ਯੂਨੀਵਰਸਿਟੀ 'ਤੋਂ ਅੰਗਰੇਜ਼ੀ ਪੜ੍ਹੀ। ਫਿਰ ਉਹ ਰੋਡਸ ਸਕਾਲਰਸ਼ਿਪ ਤੇ ਯੂਨੀਵਰਸਿਟੀ ਕਾਲਜ, ਆਕਸਫ਼ੋਰਡ ਚਲਾ ਗਿਆ ਜਿਥੇ ਉਸ ਨੇ 1992 ਵਿੱਚ ਅੰਗਰੇਜ਼ੀ ਦੀ ਪੜ੍ਹਾਈ ਦੀ ਗ੍ਰੈਜੂਏਸ਼ਨ ਕੀਤੀ। ਉਸ ਨੇ ਪੇਮਬ੍ਰੋਕ ਕਾਲਜ, ਕੈਮਬ੍ਰਿਜ ਤੋਂ ਆਪਣੀ ਪੀਐੱਚ ਡੀ ਪੂਰੀ ਕੀਤੀ, ਅਤੇ 2001 ਵਿੱਚ ਈਸਟ ਐਂਜ਼ਿਲ੍ਹਾ ਯੂਨੀਵਰਸਿਟੀ ਤੋਂ ਕਰੀਏਟਿਵ ਰਾਈਟਿੰਗ ਵਿੱਚ ਐਮ ਕੀਤੀ।
{{cite web}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
This article about an Indian writer or poet is a stub. You can help Wikipedia by expanding it. |