ਨਿੱਜੀ ਜਾਣਕਾਰੀ | |||
---|---|---|---|
ਜਨਮ |
Haryana, India | 15 ਨਵੰਬਰ 1996||
ਕੱਦ | 1.52 m (5 ft 0 in) | ||
ਭਾਰਤ | 54 kg (119 lb) | ||
ਖੇਡਣ ਦੀ ਸਥਿਤੀ | Midfielder | ||
ਕਲੱਬ ਜਾਣਕਾਰੀ | |||
ਮੌਜੂਦਾ ਕਲੱਬ | Haryana | ||
ਸੀਨੀਅਰ ਕੈਰੀਅਰ | |||
ਸਾਲ | ਟੀਮ | ||
Haryana | |||
ਰਾਸ਼ਟਰੀ ਟੀਮ | |||
ਸਾਲ | ਟੀਮ | Apps | (Gls) |
2014– | India | 43 | (1) |
ਨੇਹਾ ਗੋਇਲ (ਜਨਮ 15 ਨਵੰਬਰ 1996) ਇੱਕ ਭਾਰਤੀ ਖੇਤਰੀ ਹਾਕੀ ਖਿਡਾਰੀ ਹੈ ਅਤੇ ਉਹ ਭਾਰਤ ਦੀ ਕੌਮੀ ਟੀਮ ਦੀ ਮੈਂਬਰ ਹੈ। ਉਹ ਹਰਿਆਣਾ ਤੋਂ ਹੈ ਅਤੇ ਮਿਡਫੀਲਡਰ ਦੇ ਰੂਪ ਵਿੱਚ ਖੇਡਦੀ ਹੈ।[1]
ਗੋਇਲ ਹਰਿਆਣਾ ਦੇ ਸੋਨੀਪਤ ਤੋਂ ਹੈ। ਉਹ ਬਹੁਤ ਹੀ ਗਰੀਬ ਪਰਿਵਾਰ ਵਿਚੋਂ ਸੀ ਅਤੇ ਉਸ ਦੀਆਂ ਦੋ ਵੱਡੀਆਂ ਭੈਣਾਂ ਹਨ। ਉਸ ਦਾ ਪਿਤਾ ਰੋਜ਼ਾਨਾ ਮਜ਼ਦੂਰੀ ਕਰਦਾ ਅਤੇ ਉਸ ਦੀ ਮਾਂ ਘਰੇਲੂ ਕੰਮ ਕਾਰ ਕਰਦੀ ਸੀ। ਉਸ ਦੇ ਪਰਿਵਾਰ ਨੇ ਬੜੀਆਂ ਤੰਗੀਆਂ ਵਿਚੋਂ ਗੁਜ਼ਰ ਕੇ ਉਸ ਨੂੰ ਹਾਕੀ ਨਾਲ ਸੰਬੰਧਿਤ ਚੀਜਾਂ ਜਿਵੇਂ ਬੂਟ, ਹਾਕੀ ਅਤੇ ਸਵਸ਼ਥ ਭੋਜਨ ਦਾ ਇੰਤਜ਼ਾਮ ਕਰ ਕੇ ਦਿੱਤਾ।[2]
ਗੋਇਲ ਨੇ ਹਾਕੀ ਖੇਡਣਾ ਸ਼ੁਰੂ ਕਰ ਦਿੱਤਾ ਜਦੋਂ ਉਸ ਦੇ ਦੋਸਤ ਨੇ ਉਸ ਨੂੰ ਆਪਣੇ ਨਾਲ ਜਾਣ-ਪਛਾਣ ਕਰਵਾਈ। ਗੋਇਲ ਨੇ ਆਪਣੀ ਸਕੂਲੀ ਪੜ੍ਹਾਈ ਟੀਕਾ ਰਾਮ ਸੀਨੀਅਰ ਸੈਕੰਡਰੀ ਗਰਲਜ਼ ਸਕੂਲ ਤੋਂ ਕੀਤੀ।
{{cite web}}
: Unknown parameter |dead-url=
ignored (|url-status=
suggested) (help)