ਨੈਨਸੀ ਕਾਰਾਬੋਇਚੇਵ

ਨੈਨਸੀ ਕਾਰਾਬੋਇਚੇਵ
ਜਨਮ
ਨੈਨਸੀ ਨਿਕੋਲਾਇਵਾ ਕਾਰਾਬੋਇਚੇਵ

(1993-04-03) 3 ਅਪ੍ਰੈਲ 1993 (ਉਮਰ 31)
ਪੇਸ਼ਾਮਾਡਲ ਅਤੇ ਅਰਥਵਿਗਿਆਨ ਦੀ ਵਿਦਿਆਰਥਣ
ਕੱਦ1.70 m (5 ft 7 in)
ਸੁੰਦਰਤਾ ਮੁਕਾਬਲਾ ਸਿਰਲੇਖਧਾਰਕ
ਸਿਰਲੇਖ2013, ਮਿਸ ਬੁਲਗਾਰੀਆ
ਵਾਲਾਂ ਦਾ ਰੰਗਬਲੌਂਡ
ਅੱਖਾਂ ਦਾ ਰੰਗਹਲਕੀ ਨੀਲੀ
ਪ੍ਰਮੁੱਖ
ਪ੍ਰਤੀਯੋਗਤਾ
2013 ਮਿਸ ਵਰਲਡ ਬੁਲਗੇਰੀਆ
ਮਿਸ ਵਰਲਡ 2013

ਨੈਨਸੀ ਨਿਕੋਲਾਇਵਾ ਕਾਰਾਬੋਇਚੇਵ (ਬੁਲਗਾਰੀਆਈ: Нанси Николаева Карабойчева, ਜਨਮ 1993) ਇੱਕ ਬੁਲਗਾਰੀ ਮਾਡਲ ਹੈ, ਜਿਸਨੇ 2013 ਵਿੱਚ ਮਿਸ ਬੁਲਗਾਰੀਆ ਦਾ ਖਿਤਾਬ ਜਿੱਤਿਆ।[1] ਸਤੰਬਰ 2013 ਵਿੱਚ, ਇੰਡੋਨੇਸ਼ੀਆ ਵਿੱਚ ਹੋਈ ਪ੍ਰਤਿਯੋਗਿਤਾ ਦੌਰਾਨ, ਇਸਨੇ ਬੁਲਗੇਰਿਆ ਵਲੋਂ ਮਿਸ ਵਰਲਡ 2013 ਵਿੱਚ ਹਿੱਸਾ ਲਿਆ।.[2] ਕਾਰਾਬੋਇਚੇਵ ਸੈਮੀ ਫਾਈਨਲ ਤੱਕ ਪਹੁੰਚੀ ਅਤੇ ਜਨਤਾ ਦੀ ਵੋਟਿੰਗ ਵਿੱਚ ਪਹਿਲੀਆਂ 10 ਪ੍ਰਤਿਯੋਗਿਆਂ ਵਿਚੋਂ ਇੱਕ ਰਹੀ ਸੀ।[3]

ਨਿੱਜੀ ਜ਼ਿੰਦਗੀ

[ਸੋਧੋ]

ਕਾਰਾਬੋਇਚੇਵ ਨੇ ਇੱਕ ਭਾਸ਼ਾ ਹਾਈ ਸਕੂਲ ਤੋਂ ਆਪਣੀ ਗ੍ਰੈਜੁਏਸ਼ਨ ਦੀ ਪੜ੍ਹਾਈ ਕੀਤੀ,[4] ਪਰ ਇਸਦੀ ਸਪੈਸ਼ਲਿਟੀ ਸੂਚਨਾ ਅਤੇ ਅੰਕੜੇ ਵਿੱਚ ਹੈ। ਇਸਨੇ  ਵਰਤਮਾਨ ਸਮੇਂ ਵਿੱਚ ਯੂਐਨਐਸਐਸ ਵਿੱਚ ਬਤੌਰ ਵਿਦਿਆਰਥਣ ਦਾਖ਼ਿਲਾ ਲਿਆ।[5] ਕਾਰਾਬੋਇਚੇਵ ਬਹੁਤ ਲੰਬੇ ਸਮੇਂ ਤੋਂ ਸਾਬਕਾ ਬੁਲਗਾਰੀ ਜੂਨੀਅਰ ਇੰਟਰਨੈਸ਼ਨਲ ਵਾਲੀਬਾਲ ਖਿਡਾਰੀ ਡੋਬਰੋਮੀਰ ਦਿਮੀਤਰੋਵ ਨਾਲ ਰਿਸ਼ਤੇ ਵਿੱਚ ਹੈ।[6]

ਹਵਾਲੇ

[ਸੋਧੋ]
  1. CS1 maint: Unrecognized language (link)
  2. CS1 maint: Unrecognized language (link)
  3. CS1 maint: Unrecognized language (link)
  4. CS1 maint: Unrecognized language (link)
  5. CS1 maint: Unrecognized language (link)

ਬਾਹਰੀ ਲਿੰਕ

[ਸੋਧੋ]
Awards and achievements
ਪਿਛਲਾ
ਗਬ੍ਰਿਏਲਾ ਵਸਿਲੇਵਾ
ਮਿਸ ਬੁਲਗੇਰੀਆ
2013
ਅਗਲਾ
ਸਿਮੋਨਾ ਇਵਗੇਨੀਇਵਾ