ਤਸਵੀਰ:Ncalogo.jpg | |
ਮਾਟੋ | ਕਸਬ-ਏ-ਕਮਾਲ ਕੋਨ ਕੇ ਅਜ਼ੀਜ਼-ਏ-ਸ਼ਾਵੀ |
---|---|
ਅੰਗ੍ਰੇਜ਼ੀ ਵਿੱਚ ਮਾਟੋ | ਤੁਹਾਡੇ ਵਿੱਚ ਉਤਮਤਾ ਦੀ ਖੋਜ ਕਰਨੀ ਤਾਂ ਕਿ ਦੁਨੀਆ ਤੁਹਾਡੀ ਵਡਿਆਈ ਕਰੇ। |
ਕਿਸਮ | ਪਬਲਿਕ ਆਰਟ ਸਕੂਲ |
ਸਥਾਪਨਾ | 1875 (ਮਾਇਓ ਕਾਲਜ ਆਫ ਆਰਟਸ) |
ਪ੍ਰਿੰਸੀਪਲ | ਮੁਰਤਜ਼ਾ ਜਾਫ਼ਰੀ |
ਵਿੱਦਿਅਕ ਅਮਲਾ | 70 |
ਵਿਦਿਆਰਥੀ | 1200 |
ਟਿਕਾਣਾ | , |
ਕੈਂਪਸ | ਸ਼ਹਿਰੀ |
ਮਾਨਤਾਵਾਂ | ਹਾਇਰ ਐਜੂਕੇਸ਼ਨ ਕਮਿਸ਼ਨ |
ਵੈੱਬਸਾਈਟ | nca.edu.pk |
ਨੈਸ਼ਨਲ ਕਾਲਜ, ਲਹੌਰ ਲਹੌਰ ਵਿਖੇ ਸਥਿਤ ਪਬਲਿਕ ਕਾਲਜ ਹੈ।[1][2] ਇਸ ਕਾਲਜ ਨੂੰ 1875 ਵਿੱਚ ਬਰਤਾਨੀਆ ਨੇ ਮਾਇਓ ਕਾਲਜ ਦੇ ਨਾਂ ਨਾਲ ਸ਼ੁਰੂ ਕੀਤਾ ਅਤੇ ਜਾਨ ਲੌਕਵੁਡ ਕਿਪਲਿੰਗ ਨੂੰ ਇਸ ਦਾ ਪ੍ਰਿੰਸੀਪਲ ਲਗਾਇਆ ਗਿਆ।ਅਤੇ 1958 ਵਿੱਚ ਇਸ ਨੂੰ ਨੈਸ਼ਨਲ ਕਾਲਜ ਕਿਹਾ ਜਾਣ ਲੱਗਾ।[3] ਇਹ ਕਾਲਜ ਪਾਕਿਸਤਾਨ ਦਾ ਸਭ ਤੋਂ ਪੁਰਾਣਾ ਕਾਲਜ ਅਤੇ ਦੱਖਣੀ ਏਸ਼ੀਆ ਦਾ ਦੂਜਾ ਪੁਰਾਣਾ ਕਾਲਜ ਹੈ
{{cite news}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)