ਨੈਸ਼ਨਕ ਹਾਈਵੇ 1A (ਭਾਰਤ) ਜਾਂ (NH 1A)[1], ਜੋ ਕਿ ਕਸ਼ਮੀਰ ਘਾਟੀ ਨੂੰ ਜੰਮੂ ਅਤੇ ਬਾਕੀ ਭਾਰਤ ਨਾਲ ਜੋੜਦੀ ਹੋਈ 663 ਕਿਲੋਮੀਟਰ ਦਾ ਸਫਰ ਤਹਿ ਕਰਦੀ ਜਲੰਧਰ, ਮਾਧੋਪੁਰ, ਜੰਮੂ, ਬਾਨੀਹਾਲ, ਸ਼੍ਰੀਨਗਰ, ਬਾਰਾਮੁਲਾ]], ਉੜੀ ਵਿੱਚੋਂ ਲੰਘਦੀ ਹੈ। ਉੱਤਰ ਵਿੱਚ ਜੰਮੂ ਦਾ ਉੜੀ ਸੈਕਟਰ ਤੋਂ ਸ਼ੁਰੂ ਹੋ ਕਿ ਦੱਖਣ ਵਿੱਚ ਪੰਜਾਬ ਦੇ ਜਲੰਧਰ ਤੱਕ ਜਾਂਦੀ ਹੋਈ ਇਹ ਸੜਕ ਨੈਸ਼ਨਲ ਹਾਈਵੇ 1 (ਭਾਰਤ), ਨੈਸ਼ਨਕ ਹਾਈਵੇ 1D (ਭਾਰਤ), ਨੈਸ਼ਨਕ ਹਾਈਵੇ 15 (ਭਾਰਤ) ਅਤੇ ਨੈਸ਼ਨਕ ਹਾਈਵੇ 20 (ਭਾਰਤ) ਨੂੰ ਮਿਲਦੀ ਹੈ। ਜੰਮੂ ਕਸ਼ਮੀਰ ਦੀ ਜਵਾਹਰ ਸੁਰੰਗ ਰਾਹੀ ਇਹ ਸੜਕ ਲੰਘਦੀ ਹੋਈ ਬਾਕੀ ਭਾਰਤ ਨੂੰ ਮਿਲਦੀ ਹੈ। ਇਸ ਸੜਕ ਨੇ ਸ਼੍ਰੀਨਗਰ ਅਤੇ ਜੰਮੂ ਦੀ ਦੂਰੀ 82 ਕਿਲੋਮੀਟਰ ਘੱਟ ਕਰ ਦਿਤੀ ਹੈ। 554 ਕਿਲੋਮੀਟਰ ਦੀ ਦੁਰੀ ਜੋ ਸ਼੍ਰੀਨਗਰ ਅਤੇ ਜਲੰਧਰ ਨੂੰ ਜੋੜਦੀ ਹੈ ਨੈਸ਼ਨਲ ਹਾਈਵੇ ਵਿਕਾਸ ਪ੍ਰੋਜੈਕਟ ਦੁਆਰਾ ਬਣਾਈ ਜਾਂਦੀ ਹੈ।
{{cite web}}
: Unknown parameter |dead-url=
ignored (|url-status=
suggested) (help)