ਨੰਦਿਵਰਮੰਨ ਦੂਜਾ(ਤਮਿਲ:இரண்டாம் நந்திவர்மன் ਇਰਂਡਾਮ ਨਂਦੀਵਰਮਨ) ਪੱਲਵ ਰਾਜਵੰਸ਼ ਦਾ ਇੱਕ ਰਾਜਾ ਸੀ।
ਨਂਦੀਵਰਮਨ ਦੂਜਾ(730-800) ਪੱਲਵ ਰਾਜਵਂਸ਼ ਦੀ ਸਮਾਨਾਂਤਰ ਸ਼ਾਖਾ ਅਰਥਾਤ ਸਭ ਤੋਂ ਪਹਿਲੇ ਰਾਜਾ ਸਿਂਘਵਿਸ਼ਨੂਂ ਦੇ ਭਰਾ ਦੇ ਵਂਸ਼ਜ ਚੋਂ ਬਣਾਇਆ ਗਿਆ ਸੀ।
ਨਂਦੀਵਰਮਨ ਆਪ ਵੈਣਨੋ ਜਾਂਨੀ ਵਿਸ਼ਣੂ ਨੂਂ ਪੂਜਨ ਵਾਲਾ ਸੀ,ਇਸ ਵੇਲੇ ਤਿਰੂਮਂਗਈ ਆਲਵਾਰ ਸਂਤਾਂ ਨੇ ਵੈਸ਼ਣੋ ਧਰਮ ਦਾ ਪ੍ਰਚਾਰ ਕੀਤਾ ਤੇ ਦਿਵਿਅ ਪ੍ਰਬਂਧ ਨਾਂ ਦਾ ਗ੍ਰਂਥ ਲਿਖਿਆ ਸੀ। ਇਹ 12 ਆਲਵਾਰ ਸਂਤ ਸਨ।