ਨੱਲਾਮਾਲਾ ਪਹਾੜੀਆਂ నల్లమల్ల కొండలు | |
---|---|
ਨੱਲਾਮਾਲਾ | |
![]() ਨੱਲਾਮਾਲਾ ਪਹਾੜੀਆਂ | |
ਸਿਖਰਲਾ ਬਿੰਦੂ | |
ਚੋਟੀ | Bhairani Konda (Sikhareswaram) |
ਉਚਾਈ | 3,608 ft (1,100 m) |
ਗੁਣਕ | 15°40′41″N 78°47′10″E / 15.67806°N 78.78611°E |
ਪਸਾਰ | |
ਲੰਬਾਈ | 90 mi (140 km) ਉੱਤਰ-ਦੱਖਣ |
ਭੂਗੋਲ | |
ਦੇਸ਼ | ਭਾਰਤ |
Provinces/States | ਆਂਧਰਾ ਪ੍ਰਦੇਸ਼ and ਤੇਲੰਗਾਨਾ |
Geology | |
ਕਾਲ | Proterozoic |
ਨੱਲਾਮਾਲਾ ਪਹਾੜੀਆਂ ਪੂਰਬੀ ਘਾਟ ਵਿੱਚ ਫੈਲੀਆਂ ਪਹਾੜੀਆਂ ਹਨ। ਇਹ ਪਹਾੜੀਆਂ ਆਂਧਰਾ ਪ੍ਰਦੇਸ਼ ਵਿੱਚ ਕਰਨੂਲ, ਨੇਲੋਰ, ਗੁੰਟੂਰ, ਪ੍ਰਕਾਸ਼ਮ, ਕਡਪਾ ਅਤੇ ਚਿਤੂਰ ਜ਼ਿਲ੍ਹਿਆਂ ਅਤੇ ਤੇਲੰਗਾਨਾ ਦੇ ਮਹਿਬੂਬਨਗਰ ਅਤੇ ਨਾਲਗੋਂਡਾ ਜਿਲ੍ਹਿਆਂ ਵਿੱਚ ਫੈਲੀਆਂ ਹੋਈਆਂ ਹਨ।[1]