ਕਲਾਕਾਰ | ਵਿਨਸੈਂਟ ਵਾਨ ਗਾਗ |
---|---|
ਸਾਲ | 1883 |
ਪਸਾਰ | 30 cm × 50 cm (11.8 in × 19.7 in) |
ਮਾਲਕ | Private Collection (F1b, JH388),[1] Korea |
ਪਈ ਗਊ ਡਚ ਉੱਤਰ-ਪ੍ਰਭਾਵਵਾਦੀ ਕਲਾਕਾਰ ਵਿਨਸੈਂਟ ਵਾਨ ਗਾਗ ਦੀਆਂ ਦੋ ਪੇਂਟਿੰਗਾਂ ਦਾ ਨਾਮ ਹੈ ਜੋ ਉਸਨੇ 1882 ਦੇ ਲਾਗੇ ਚਾਗੇ ਬਣਾਈਆਂ ਜਦੋਂ ਉਹ ਹੇਗ ਵਿੱਚ ਰਹਿ ਰਿਹਾ ਸੀ।[2][3][4]