ਪਦਮਾ ਵਸੰਤੀ | |
---|---|
ਜਨਮ | ਕਰਨਾਟਕ, ਭਾਰਤ |
ਪੇਸ਼ਾ | ਫਿਲਮ ਅਦਾਕਾਰਾ |
ਪਦਮਾ ਵਸੰਤੀ (ਅੰਗ੍ਰੇਜ਼ੀ: Padma Vasanthi) ਕੰਨੜ ਫਿਲਮ ਉਦਯੋਗ ਵਿੱਚ ਇੱਕ ਭਾਰਤੀ ਅਭਿਨੇਤਰੀ ਹੈ। ਇੱਕ ਅਭਿਨੇਤਰੀ ਵਜੋਂ ਪਦਮ ਵਸੰਤੀ ਦੀਆਂ ਕੁਝ ਫਿਲਮਾਂ ਵਿੱਚ ਮਾਨਸਾ ਸਰੋਵਰਾ (1982) ਬੇਤਦਾ ਹੂਵੂ (1985), ਮੁਸਾਂਜੇ ਮਾਥੂ (2008) ਸ਼ਾਮਲ ਹਨ।[1][2][3][4][5][6][7]
ਸਾਲ | ਅਵਾਰਡ | ਫਿਲਮ | ਕ੍ਰੈਡਿਟ | ਸ਼੍ਰੇਣੀ | ਨਤੀਜਾ |
---|---|---|---|---|---|
1982-83 | ਕਰਨਾਟਕ ਰਾਜ ਫਿਲਮ ਅਵਾਰਡ | ਮਾਨਸਾ ਸਰੋਵਰਾ | ਅਦਾਕਾਰਾ | ਵਧੀਆ ਅਦਾਕਾਰਾ | ਜੇਤੂ |
ਪਦਮਾ ਵਸੰਤੀ ਕੰਨੜ ਉਦਯੋਗ ਵਿੱਚ 130 ਤੋਂ ਵੱਧ ਫਿਲਮਾਂ ਅਤੇ ਕਈ ਸੋਪ ਓਪੇਰਾ/ਸੀਰੀਅਲਾਂ ਦਾ ਹਿੱਸਾ ਰਹੀ ਹੈ।