ਪਵਨ ਕਰਨ(18 ਜੂਨ, 1964) ਇੱਕ ਭਾਰਤੀ ਕਵੀ, ਕਾਲਮਨਵੀਸ, ਸੰਪਾਦਕ, ਸਮਾਜਿਕ[1][2][3] ਅਤੇ ਰਾਜਨੀਤਕ[1] ਵਿਸ਼ਲੇਸ਼ਕ ਅਤੇ "21ਵੀਂ ਸਦੀ ਦੀ ਸ਼ੁਰੂਆਤ ਦੇ ਪ੍ਰਮੁੱਖ ਕਵੀਆਂ ਵਿੱਚੋਂ ਇੱਕ" ਹੈ। ਉਸਨੂੰ ਭਾਰਤੀ ਸਮਾਜ ਵਿੱਚ ਔਰਤਾਂ ਦੇ ਜੀਵਨ ਦੇ ਯਥਾਰਥਵਾਦੀ ਚਿਤਰਣ ਲਈ ਬਹੁਤ ਮਾਨਤਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਸਾਮਰਾਜਵਾਦ, ਪੂੰਜੀਵਾਦ, ਧਰਮ ਕੱਟੜਤਾ,[4] ਜਾਤ ਅਧਾਰਤ ਸਮਾਜ ਦੇ ਸਮਾਜਿਕ ਵਿਸ਼ਵਾਸਾਂ ਅਤੇ ਰੂੜ੍ਹੀਵਾਦੀ ਰੀਤੀ-ਰਿਵਾਜਾਂ ਵਰਗੇ ਵਿਸ਼ਿਆਂ ਵਿਰੁੱਧ ਲਿਖੀਆਂ ਉਸਦੀਆਂ ਕਵਿਤਾਵਾਂ ਦੀ ਵੀ ਬਹੁਤ ਸ਼ਲਾਘਾ ਕੀਤੀ ਜਾਂਦੀ ਹੈ, ਉਹਨਾਂ ਦੇ ਕਾਰਨ ਉਹ ਲਗਾਤਾਰ ਧਾਰਮਿਕ ਕੱਟੜਪੰਥੀਆਂ, ਆਰਥੋਡਾਕਸ ਸਮਾਜਿਕ ਦ੍ਰਿਸ਼ਟੀਕੋਣ ਅਤੇ ਰਾਜਨੀਤੀ ਅਤੇ ਭਾਰਤੀ ਸਮਾਜ ਦੇ ਲੰਬੇ ਸਮੇਂ ਤੋਂ ਸਥਾਪਿਤ ਨਿਯਮਾਂ ਦਾ ਨਿਸ਼ਾਨਾ ਬਣਦੇ ਹਨ।
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)