ਪਹਿਲਾ ਫ਼ਿਲਮਫ਼ੇਅਰ ਸਨਮਾਨ

ਪਹਿਲਾ ਫਿਲਮਫੇਅਰ ਸਨਮਾਨ[1] ਜੋ ਕਿ 1954[2] ਵਿੱਚ ਹੋਇਆ। ਇਹ ਸਨਮਾਨ 5 ਸ਼੍ਰੇਣੀਆਂ ਵਿੱਚ ਦਿਤਾ ਗਿਆ ਸੀ। ਉਸ ਸਮੇਂ ਕੋਈ ਵੀ ਨਾਮਜ਼ਾਦਗੀ ਹੋਈ ਸੀ ਬਸ ਇਨਾਮ ਹੀ ਦਿਤਾ ਗਿਆ ਸੀ।[3]

ਵਧੀਆ ਫਿਲਮ

[ਸੋਧੋ]

ਦੋ ਬੀਘਾ ਜਮੀਨ

ਵਧੀਆ ਨਿਰਦੇਸ਼ਕ

[ਸੋਧੋ]

ਬਿਮਲ ਰਾਏ - ਦੋ ਬੀਘਾ ਜਮੀਨ

ਵਧੀਆ ਕਲਾਕਾਰ(ਔਰਤ)

[ਸੋਧੋ]

ਮੀਨਾ ਕੁਮਾਰੀ - ਬੈਜੂ ਬਾਵਰਾ

ਵਧੀਆ ਕਲਾਕਾਰ(ਮੇਲ)

[ਸੋਧੋ]

ਦਲੀਪ ਕੁਮਾਰ - ਦਾਗ

ਵਧੀਆ ਸੰਗੀਤ

[ਸੋਧੋ]

ਨੌਸਾਦ ਬੈਜੂ ਬਾਵਰਾ ਦੇ ਗੀਤ ਤੁੰ ਗੰਗਾ ਕੀ ਮੌਜ

ਹੋਰ ਦੇਖੋ

[ਸੋਧੋ]
  1. ਫਿਲਮ ਫੇਅਰ ਐਵਾਰਡ
  2. ਫਿਲਮਫੇਅਰ ਇਨਾਮ

ਹਵਾਲੇ

[ਸੋਧੋ]
  1. http://www.awardsandshows.com/features/filmfare-awards-1954-156.html
  2. http://en.wikipedia.org/wiki/Filmfare_Awards
  3. "The Winners - 1953". Official Listings, Filmfare Awards, Indiatimes. Archived from the original on ਮਾਰਚ 9, 2004. Retrieved May 8, 2013. {{cite web}}: Unknown parameter |dead-url= ignored (|url-status= suggested) (help)