ਪਾਇਲ ਰਾਜਪੂਤ | |
---|---|
ਜਨਮ | |
ਰਾਸ਼ਟਰੀਅਤਾ | ਭਾਰਤ |
ਪੇਸ਼ਾ |
|
ਸਰਗਰਮੀ ਦੇ ਸਾਲ | 2010–ਹੁਣ ਤੱਕ |
ਪਾਇਲ ਰਾਜਪੂਤ (ਜਨਮ 5 ਦਸੰਬਰ 1990) ਇੱਕ ਭਾਰਤੀ ਟੈਲੀਵਿਜ਼ਨ ਅਤੇ ਫ਼ਿਲਮ ਅਦਾਕਾਰਾ ਹੈ[1] ਉਸਨੇ ਕੁਝ ਤੇਲਗੂ ਅਤੇ ਤਮਿਲ ਫਿਲਮਾਂ ਦੇ ਨਾਲ ਪੰਜਾਬੀ ਸਿਨੇਮਾ ਵਿੱਚ ਕੰਮ ਕੀਤਾ ਹੈ।[2][3][4]
ਰਾਜਪੂਤ ਦਾ ਜਨਮ ਗੁੜਗਾਓਂ (ਬਸਾਈ ਪਿੰਡ) ਵਿੱਚ ਹੋਇਆ ਸੀ। ਉਸਨੇ ਦਿੱਲੀ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ। ਉਸਨੇ ਅਦਾਕਾਰੀ ਵਿੱਚ ਨੰਦੀ ਪੁਰਸਕਾਰ ਵੀ ਹਾਸਲ ਕੀਤਾ। ਉਸ ਨੇ ਆਪਣਾ ਟੈਲੀਵਿਜ਼ਨ ਕੈਰੀਅਰ ਸਪਨੋਂ ਸੇ ਭਰੇ ਨੈਨਾ ਵਿੱਚ ਸੋਨਾਕਸ਼ੀ ਦੇ ਤੌਰ ਤੇ ਸ਼ੁਰੂ ਕੀਤਾ। ਉਸਨੇ ਆਖਿਰ ਬਹੂ ਭੀ ਤੋ ਬੇਟੀ ਹੀ ਹੈ, ਵਿੱਚ ਸੀਆ ਦੀ ਮੁੱਖ ਭੂਮਿਕਾ ਨਿਭਾਈ[5][6] ਅਤੇ ਗੁਸਤਾਖ ਦਿਲ ਵਿੱਚ ਇਸ਼ਾਨੀ ਅਤੇ ਮਹਾਂਕੁੰਭ: ਇੱਕ ਰਹੱਸਯ, ਇੱਕ ਕਹਾਣੀ ਵਿੱਚ ਮਾਇਆ ਦੀ ਭੂਮਿਕਾ ਨਿਭਾਈ।
2017 ਵਿੱਚ, ਉਸਨੇ ਚੰਨਾ ਮੇਰਿਆ ਵਿੱਚ ਕਾਇਨਤ ਢਿੱਲੋਂ ਦੀ ਮੁੱਖ ਮਾਦਾ ਭੂਮਿਕਾ ਨਿਭਾ ਕੇ, ਪੰਜਾਬੀ ਫ਼ਿਲਮ ਉਦਯੋਗ ਵਿੱਚ ਸ਼ੁਰੂਆਤ ਕੀਤੀ। ਇਹ ਫਿਲਮ ਵਿੱਚ ਉਹ ਨਿੰਜਾ ਨਾਲ ਨਜ਼ਰ ਆਈ ਸੀ। ਇਹ ਫਿਲਮ ਮਰਾਠੀ ਸੁਪਰ ਹਿੱਟ ਸੈਰੈਟ ਦੀ ਰੀਮੇਕ ਸੀ, ਅਤੇ 14 ਜੁਲਾਈ 2017 ਨੂੰ ਰਿਲੀਜ਼ ਹੋਈ ਸੀ।[7]
2018 ਵਿੱਚ ਉਸ ਨੇ ਤੇਲਗੂ ਫਿਲਮ ਉਦਯੋਗ ਵਿੱਚ ਰੈਕਸ 100 ਵਿਚੱ ਮੁੱਖ ਮੁੱਖ ਮਾਦਾ ਭੂਮਿਕਾ, ਇੰਦੂ ਵਜੋਂ ਸ਼ੁਰੂਆਤ ਕੀਤੀ, ਜੋ ਕਿ ਡਾਇਰੈਕਟਰ ਅਜੈ ਭੂਪਤੀ ਦੀ ਇੱਕ ਸੱਚੀ ਪਿਆਰ ਕਹਾਣੀ ਹੈ।
ਸਾਲ | ਸਿਰਲੇਖ | ਭੂਮਿਕਾ | ਭਾਸ਼ਾ | ਸੂਚਨਾ |
---|---|---|---|---|
2017 | ਚੰਨਾ ਮੇਰਿਆ | ਕਾਇਨਤ ਢਿੱਲੋਂ | ਪੰਜਾਬੀ | ਸ਼ੁਰੂਆਤ |
2018 | ਆਰ ਐਕਸ 100 | ਇੰਦੂ | ਤੇਲਗੂ | [8] |
2018 | ਮਿਸਟਰ ਐਂਡ ਮਿਸਜ਼ 420 ਰਿਟਰਨ | ਪੰਜਾਬੀ | ||
2018 | ਵਿਆਹ ਪੈਲੇਸ | ਮਾਨੀ | ਪੰਜਾਬੀ | |
2018 | ਹਾਂਜੀ ਹਾਂਜੀ | ਪੰਜਾਬੀ | ਪੋਸਟ ਉਤਪਾਦਨ | |
2018 | ਇਸ਼ਕਾ |
ਪੰਜਾਬੀ | ਪੋਸਟ ਉਤਪਾਦਨ | |
2019 | ਭਾਨੂ ਸ਼ੰਕਰ ਦੀ ਬਿਨਾਂ ਸਿਰਲੇਖ ਫ਼ਿਲਮ |
ਤੇਲਗੂ | ਸ਼ੂਟਿੰਗ | |
2019 | ਦੂਤ | ਤਾਮਿਲ | ਸ਼ੂਟਿੰਗ |
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)