ਪਾਪਰੀ ਘੋਸ਼ | |
---|---|
ਜਨਮ | 27 ਜੁਲਾਈ 1994 |
ਰਾਸ਼ਟਰੀਅਤਾ | ਭਾਰਤ |
ਪੇਸ਼ਾ | ਅਦਾਕਾਰਾ, ਮਾਡਲ |
ਸਰਗਰਮੀ ਦੇ ਸਾਲ | 2000–present |
ਵੈੱਬਸਾਈਟ | paprighosh |
ਪਾਪਰੀ ਘੋਸ਼ ਇੱਕ ਭਾਰਤੀ ਅਭਿਨੇਤਰੀ ਹੈ ਜਿਸਨੇ ਪ੍ਰਮੁੱਖ ਰੂਪ ਵਿੱਚ ਆਪਣੀ ਪਛਾਣ ਬੰਗਾਲੀ, ਤਾਮਿਲ, ਤੇਲਗੂ ਅਤੇ ਹਿੰਦੀ ਫ਼ਿਲਮਾਂ ਵਿੱਚ ਬਣਾਈ। ਇਸਨੇ ਆਪਣੀ ਫ਼ਿਲਮੀ ਸ਼ੁਰੂਆਤ ਕਾਲਬੇਲਾ (2009) ਫ਼ਿਲਮ ਤੋਂ ਕੀਤੀ।[1][2][3]
ਪਾਪਰੀ ਘੋਸ਼ ਨੇ ਆਪਣੀ ਡੇਬਿਊ ਫ਼ਿਲਮ ਗੌਤਮ ਘੋਸ਼ ਦੀ ਬੰਗਾਲੀ ਫਿਲਮ ਕਾਲਬੇਲਾ, ਵਿੱਚ ਕੰਮ ਕੀਤਾ ਜੋ 16 ਜਨਵਰੀ 2009 ਨੂੰ ਰਿਲੀਜ਼ ਹੋਈ। ਇਸਨੇ ਕ੍ਰੋਧ ਫ਼ਿਲਮ ਵਿੱਚ ਵੀ ਮੁੱਖ ਭੂਮਿਕਾ ਅਦਾ ਕੀਤੀ, ਜਿਸਨੂੰ ਸ਼ੰਕਰ ਰਾਏ ਦੁਆਰਾ ਨਿਰਦੇਸ਼ਤਕੀਤਾ ਗਿਆ ਅਤੇ ਇਹ ਫ਼ਿਲਮ 25 ਦਸੰਬਰ 2009 ਨੂੰ ਰਿਲੀਜ਼ ਹੋਈ।[4][5]
ਸਾਲ | ਫਿਲਮ | ਭੂਮਿਕਾ | ਭਾਸ਼ਾ | ਸੂਚਨਾ |
---|---|---|---|---|
2009 | ਕਾਲਬੇਲਾ |
ਸ਼ੁਰੂਆਤ | ਬੰਗਾਲੀ | |
ਕ੍ਰੋਧ |
ਦੀਆ | ਬੰਗਾਲੀ | ||
2015 | ਟੁਰਿੰਗ |
ਹੇਮਾ |
ਤਾਮਿਲ | |
2016 | ਬੇਪਾਰੋਯਾ |
ਬ੍ਰਿਸ਼ਤੀ |
ਬੰਗਾਲੀ | |
ਓਏ |
ਗਾਯਤ੍ਰੀ |
ਤਾਮਿਲ | ||
2017 | ਬੈਰਾਵਾ |
ਤਾਮਿਲ | ||
ਸੱਕਾ ਪੋਡੂ ਪੋਡੂ ਰਾਜਾ | ਤਾਮਿਲ |
{{cite web}}
: CS1 maint: numeric names: authors list (link)
{{cite web}}
: Unknown parameter |dead-url=
ignored (|url-status=
suggested) (help)