ਪਿੰਜਰ | |
---|---|
ਨਿਰਦੇਸ਼ਕ | ਚੰਦਰ ਪ੍ਰਕਾਸ਼ ਦਿਵੇਦੀ |
ਸਕਰੀਨਪਲੇਅ | ਚੰਦਰ ਪ੍ਰਕਾਸ਼ ਦਿਵੇਦੀ |
ਕਹਾਣੀਕਾਰ | ਅੰਮ੍ਰਿਤਾ ਪ੍ਰੀਤਮ |
ਸਿਤਾਰੇ | ਉਰਮਿਲਾ ਮਾਤੌਂਡਕਰ ਮਨੋਜ ਬਾਜਪਾਈ ਸੰਜੇ ਸੂਰੀ ਕੁਲਭੂਸ਼ਨ ਖਰਬੰਦਾ ਇਸ਼ਾ ਕੋਪੀਕਾਰ ਫ਼ਰੀਦਾ ਜਲਾਲ ਸਨਦਾਲੀ ਸਿਨਹਾ ਪ੍ਰਿਆਨਸੂ ਚੈਟਰਜੀ |
ਸਿਨੇਮਾਕਾਰ | ਸੰਤੋਸ਼ ਧੁੰਦੀਯਿਲ |
ਸੰਪਾਦਕ | ਬਲੂ ਸਲੂਜਾ |
ਸੰਗੀਤਕਾਰ | ਉੱਤਮ ਸਿੰਘ |
ਰਿਲੀਜ਼ ਮਿਤੀ | 24 ਅਕਤੂਬਰ 2003 |
ਮਿਆਦ | 188 ਮਿੰਟ |
ਦੇਸ਼ | ਭਾਰਤ |
ਭਾਸ਼ਾਵਾਂ | ਹਿੰਦੀ/ਉਰਦੂ ਪੰਜਾਬੀ |
ਪਿੰਜਰ (ਹਿੰਦੀ: पिंजर, Urdu: پنجر) ਭਾਰਤੀ ਫਿਲਮ (2003) ਹੈ ਜਿਸ ਦੇ ਨਿਰਦੇਸ਼ਕ ਡਾ. ਚੰਦਰ ਪ੍ਰਕਾਸ਼ ਦਿਵੇਦੀ ਹਨ। ਇਸ ਵਿੱਚ ਮੁੱਖ ਕਿਰਦਾਰ ਉਰਮਿਲਾ ਮਾਤੌਂਡਕਰ, ਮਨੋਜ ਬਾਜਪਾਈ ਅਤੇ ਸੰਜੇ ਸੂਰੀ ਨੇ ਨਿਭਾਏ ਹਨ।[1] ਇਸ ਫ਼ਿਲਮ ਨੂੰ ਕੌਮੀ ਏਕਤਾ ਬਾਰੇ ਸਭ ਤੋਂ ਵਧੀਆ ਫ਼ੀਚਰ ਫ਼ਿਲਮ ਦਾ ਇਨਾਮ ਮਿਲਿਆ।[1] ਇਹ ਫਿਲਮ ਅਮ੍ਰਿਤਾ ਪ੍ਰੀਤਮ ਦੇ ਇਸੀ ਨਾਮ ਦੇ ਨਾਵਲ ਉੱਤੇ ਆਧਾਰਿਤ ਹੈ।