ਪਿੰਨੀ ਇੱਕ ਕਿਸਮ ਦਾ ਪੰਜਾਬੀ ਅਤੇ ਉੱਤਰ ਭਾਰਤੀ ਰਸੋਈ ਦਾ ਮਿੱਠਾ ਪਕਵਾਨ (ਮਿਠਾਈ) ਹੈ ਜੋ ਜਿਆਦਾਤਰ ਵਿੱਚ ਸਰਦੀਆਂ ਖਾਧਾ ਜਾਂਦਾ ਹੈ। ਇਹ ਮਿਠਾਈ ਦੇਸੀ ਘਿਉ, ਆਟੇ, ਗੁੜ ਅਤੇ ਬਦਾਮ ਆਦਿ ਤੋਂ ਬਣਾਈ ਜਾਂਦੀ ਹੈ। ਇਸ ਵਿੱਚ ਮੁਨੱਕੇ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਅਤੇ ਇਹ ਗੋਲ ਅਕਾਰ ਦੀ ਹੁੰਦੀ ਹੈ। ਪਿੰਨੀ ਜ਼ਿਆਦਾ ਸਮਾਂ ਪਏ ਰਹਿਣ 'ਤੇ ਖਰਾਬ ਨਹੀਂ ਹੁੰਦੀ ਅਤੇ ਇਸਨੂੰ ਠੰਡਾ ਰੱਖਣ ਦੀ ਵੀ ਜ਼ਰੂਰਤ ਨਹੀਂ ਹੁੰਦੀ।
ਆਟਾ, ਘਿਉ, ਬਦਾਮ ਅਤੇ ਹੋਰ ਸੁੱਕੇ ਮੇਵੇ, ਆਟਾ , ਖੋਆ ਆਦਿ[1]
ਚੌਲਾਂ ਦੀ ਪਿੰਨੀ ਪੰਜਾਬ ਵਿੱਚ ਵਿਆਹਾਂ ਵਿੱਚ ਵਰਤੀ ਜਾਣ ਵਾਲੀ ਸਭ ਤੋਂ ਪੁਰਾਣੀ ਮਠਿਆਈ ਹੈ।
{{cite web}}
: Unknown parameter |dead-url=
ignored (|url-status=
suggested) (help)