ਪੀਟਰ ਰੀਡਿੰਗ

ਪੀਟਰ ਰੀਡਿੰਗ (ਅੰਗਰੇਜ਼ੀ: Peter Reading; 27 ਜੁਲਾਈ 1946 - 17 ਨਵੰਬਰ 2011)[1]) ਇੱਕ ਅੰਗਰੇਜ਼ੀ ਕਵੀ ਅਤੇ 26 ਕਾਵਿ-ਸੰਗ੍ਰਿਹਾਂ ਦਾ ਲੇਖਕ ਸੀ। ਉਹ ਬਦਸੂਰਤ ਵਿਸ਼ੇ ਪਸੰਦ ਕਰਨ ਅਤੇ ਸ਼ਾਸਤਰੀ ਮੀਟਰ ਵਰਤਣ ਲਈ ਜਾਣਿਆ ਜਾਂਦਾ ਹੈ।[2] 'ਦੀ ਆਕਸਫੋਰਡ ਕੰਪੇਨੀਅਨ ਟੂ ਟਵੈਂਟੀਅਥ-ਸੈਂਚਰੀ ਪੋਇਟਰੀ' ਵਿੱਚ ਉਸ ਦੀ ਕਵਿਤਾ ਨੂੰ ਜਬਰਦਸਤ ਰੋਮਾਂਸ-ਵਿਰੋਧੀ, ਮੋਹ-ਮੁਕਤ ਅਤੇ ਆਮ ਤੌਰ ਉੱਤੇ ਵਿਅੰਗ -ਭਰਪੂਰ ਦੱਸਿਆ ਗਿਆ ਹੈ।[3]

ਹਵਾਲੇ

[ਸੋਧੋ]
  1. "Obituary: Peter Reading". London: Daily Telegraph. 22 November 2011. Retrieved 2011-11-22.
  2. Keith Tuma, Anthology of Twentieth-Century British and Irish Poetry (2001), p. 725.
  3. Martin Seymour-Smith "Reading, Peter" in Ian Hamilton (ed.) The Oxford Companion to Twentieth-Century Poetry, Oxford: Oxford University Press, 1994, p.443