ਪੁਰਨਿਮਾ ਅਰਵਿੰਦ ਪਕਵਾਸਾ | |
---|---|
ਜਨਮ | |
ਮੌਤ | 25 ਅਪ੍ਰੈਲ 2016 | (ਉਮਰ 102)
ਪੇਸ਼ਾ | ਸਮਾਜ ਸੇਵਕ |
ਪੁਨਿਮਾ ਅਰਵਿੰਦ ਪਕਵਾਸਾ (5 ਅਕਤੂਬਰ, 1913 – 25 ਅਪ੍ਰੈਲ, 2016), ਦੀਦੀ ਵਜੋਂ ਵੀ ਜਾਣਿਆ ਜਾਂਦਾ ਸੀ, ਿੲੱਕ ਭਾਰਤੀ ਆਜ਼ਾਦੀ ਘੁਲਾਟੀਆ ਅਤੇ ਇੱਕ ਸਮਾਜ ਸੇਵਿਕਾ ਸੀ ਜੋ ਗੁਜਰਾਤ ਦੀ ਰਹਿਣ ਵਾਲੀ ਸੀ।
ਪੁਰਨਿਮਾ ਦਾ ਜਨਮ ਲਿੰਬਦੀ ਰਾਜ, ਸੌਰਾਸ਼ਤਾ, ਹੁਣ ਗੁਜਰਾਤ ਵਿੱਚ, ਦੇ ਨੇੜੇ ਰੰਨਪੁਰ ਵਿੱਚ ਹੋਇਆ। ਉਹ ਇੱਕ ਮਨੀਪੁਰੀ ਡਾਂਸਰ ਅਤੇ ਕਲਾਸੀਕਲ ਸਾਜ਼ ਗਾਇਕਾ ਵੀ ਸੀ।
2004 ਵਿੱਚ, ਉਸਨੂੰ ਸਮਾਜ ਲਈ ਆਪਣੀਆਂ ਸੇਵਾਵਾਂ ਲਈ ਪਦਮ ਭੂਸ਼ਣ ਅਵਾਰਡ ਜਿੱਤਿਆ।[1] ਉਸਨੂੰ 2013 ਵਿੱਚ ਸੰਤੋਕਬਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।[2]
{{cite web}}
: Unknown parameter |dead-url=
ignored (|url-status=
suggested) (help)