ਪੂਨਮ ਜੋਸ਼ੀ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 2001–2012 |
ਲਈ ਪ੍ਰਸਿੱਧ | 'ਕਹੀਂ ਤੋ ਹੋਗਾ |
ਰਿਸ਼ਤੇਦਾਰ | ਹੇਮੰਤ ਜੋਸ਼ੀ (ਪਿਤਾ,
ਨਿਆਤੀ ਜੋਸ਼ੀ (ਮਾਤਾ), ਮਾਨਸੀ ਜੋਸ਼ੀ ਰਾਏ (ਕਜ਼ਨ), ਸ਼ਰਮਨ ਜੋਸ਼ੀ (ਕਜ਼ਨ), ਪੂਰਬੀ ਜੋਸ਼ੀ (ਕਜ਼ਨ), ਕੇਤਕੀ ਦਵੇ (ਕਜ਼ਨ) |
ਪੂਨਮ ਜੋਸ਼ੀ (ਅੰਗ੍ਰੇਜ਼ੀ: Poonam Joshi) ਇੱਕ ਭਾਰਤੀ ਟੈਲੀਵਿਜ਼ਨ ਸੋਪ ਓਪੇਰਾ ਅਦਾਕਾਰਾ ਹੈ। ਉਸਨੇ ਭਾਬੀ, ਕਹਾਨੀ ਘਰ ਘਰ ਕੀ, ਕਹੀਂ ਤੋ ਹੋਗਾ, ਸੱਤ ਫੇਰੇ: ਸਲੋਨੀ ਕਾ ਸਫਰ ਵਰਗੇ ਟੀਵੀ ਸ਼ੋਅਜ਼ ਵਿੱਚ ਪ੍ਰਦਰਸ਼ਨ ਕੀਤਾ ਹੈ।[1] ਉਹ ਬੁੱਧ ਧਰਮ ਦੀ ਪੈਰੋਕਾਰ ਹੈ।[2][3] ਪੂਨਮ ਹੁਣ ਇੱਕ ਸ਼ੈਫ ਹੈ ਅਤੇ ਉੱਦਮੀ ਕਾਰੋਬਾਰੀ ਔਰਤ ਹੈ। ਪੂਨਮ ਨੇ ਸਾਵਤਰੀਭਾਈ ਫੂਲੇ, ਪੂਨੇ ਯੂਨੀਵਰਸਿਟੀ, ਮਹਾਰਾਸ਼ਟਰ ਤੋਂ ਇਤਿਹਾਸ ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਉਹ ਇੱਕ ਸਿਖਲਾਈ ਪ੍ਰਾਪਤ ਕਥਕ ਡਾਂਸਰ ਵੀ ਹੈ।
ਸਾਲ | ਸਿਰਲੇਖ | ਭੂਮਿਕਾ |
---|---|---|
2001-2003 | ਕਸੌਟੀ ਜ਼ਿੰਦਗੀ ਕੈ | ਜੋਤੀ |
2003 | ਕਿਆ ਹਦਸਾ ਕਿਆ ਹਕੀਕਤ | ਕੁਸਮਿਤ, ਪ੍ਰਗਤੀ, ਪੀਆ |
2003-2006 | ਕਹੀਂ ਤੋ ਹੋਗਾ | ਮਹਿਕ ਸਿਨਹਾ |
2004-2005 | ਕਹਾਨੀ ਘਰ ਘਰ ਕੀ | ਛਵੀ ਅਗਰਵਾਲ |
2005 | ਕਾਕਾਵਯਾਂਜਲੀ | ਬਿੰਦੀਆ |
2006 | ਤੁਮ੍ਹਾਰੀ ਦਿਸ਼ਾ | ਕਾਮਨਾ ਦੁਸ਼ਯੰਤ ਸਹਿਗਲ |
2006-2007 | ਵੋ ਰਹਿਨੇ ਵਾਲੀ ਮਹਿਲੋਂ ਕੀ | ਸੰਜਨਾ |
2007-2008 | ਭਾਬੀ | ਰਿਸ਼ਿਕਾ ਠਕਰਾਲ / ਰਿਸ਼ਿਕਾ ਸਮਰ ਕਪੂਰ |
2007-2008 | ਸਾਤ ਫੇਰੇ: ਸਲੋਨੀ ਕਾ ਸਫ਼ਰ | ਨਿਸ਼ੀ ਡਾ |
2009 | ਮਾਤਾ ਕੀ ਚੌਂਕੀ | ਮੋਨਿਕਾ |
2010 | ਕਾਸ਼ੀ - ਅਬ ਨਾ ਰਹੇ ਤੇਰਾ ਕਾਗਜ਼ ਕੋਰਾ | ਲਕਸ਼ਮੀ |
2012 | ਸਜਦਾ ਤੇਰੇ ਪਿਆਰ ਵਿੱਚ |