ਪੂਰੀਆ

"ਕੋਮਲ ਰਿਸ਼ਭ ਅਰੁ ਤੀਰਬ ਤਬ,ਜਹਾਂ ਨਾਂ ਪੰਚਮ ਹੋਈ।

ਗ ਨੀ ਵਾਦੀ-ਸੰਵਾਦੀ ਹੈ, ਰਾਗ ਪੂਰਿਆ ਸੋਈ।।"

.................ਰਾਗ ਚੰਦ੍ਰਿਕਾਸਾਰ

ਰਾਗ ਪੂਰਿਆ ਦਾ ਪਰਿਚੈ:-

ਸੁਰ ਪੰਚਮ(ਪ) ਵਰਜਿਤ

ਰਿਸ਼ਭ (ਰੇ) ਕੋਮਲ ਮਧ੍ਯਮ (ਮ) ਤੀਵ੍ਰ ਬਾਕੀ ਸਾਰੇ ਸੁਰ ਸ਼ੁੱਧ

ਜਾਤੀ ਸ਼ਾਡਵ-ਸ਼ਾਡਵ
ਥਾਟ ਮਾਰਵਾ
ਵਾਦੀ

ਸੰਵਾਦੀ

ਗੰਧਾਰ(ਗ)

ਨਿਸ਼ਾਦ (ਨੀ)

ਸਮਾਂ ਰਾਤ ਦਾ ਦੂਜਾ ਪਹਿਰ (ਰਾਤ 9 -12 ਵਜੇ ਤੱਕ)
ਠਹਿਰਾਵ ਵਾਲੇ ਸੁਰ ਗ ;ਨੀ -ਨੀ ;ਗ
ਮੁੱਖ ਅੰਗ ਨੀ ਰੇ ਗ ;ਗਮ(ਤੀਵ੍ਰ)ਧਗਮ(ਤੀਵ੍ਰ)ਗ;ਨੀਰੇਗ ;ਗਮ(ਤੀਵ੍ਰ);

ਗ ਮ(ਤੀਵ੍ਰ) ਧ ਗ ਮ (ਤੀਵ੍ਰ)ਗ;ਨੀ ਮ(ਤੀਵ੍ਰ)ਗ;ਗ ਮ(ਤੀਵ੍ਰ)ਗ ਰੇ ਸ ;ਨੀ,ਮ(ਤੀਵ੍ਰ),ਧਸ;ਨੀ ਰੇ ਗ ਰੇ ਸ;

ਅਰੋਹ ਸ ਨੀ ਰੇ ਗ ਮ(ਤੀਵ੍ਰ) ਧ ਨੀ ਰੇ ਸੰ
ਅਵਰੋਹ ਰੇੰ ਨੀ ਮ(ਤੀਵ੍ਰ)ਧ ਗ ਮ(ਤੀਵ੍ਰ) ਗ ਰੇ ਸ
ਪਕੜ ਗ ਮ(ਤੀਵ੍ਰ)ਧ ਗ, ਮ(ਤੀਵ੍ਰ)ਗ ਮ(ਤੀਵ੍ਰ) ਰੇ ਗ,ਰੇ ਸ ਨੀ(ਮੰਦਰ)ਧ (ਮੰਦਰ)ਨੀ ਰੇ ਸ


ਰਾਗ ਪੂਰਿਆ ਦੀ ਵਿਸ਼ੇਸ਼ਤਾ :-

  • ਸੰਗੀਤ ਦੇ ਪੁਰਾਣੇ ਗ੍ਰੰਥਾਂ 'ਚ ਰਾਗ ਪੂਰਿਆ ਦੇ ਬਾਰੇ ਕੁਝ ਵਰਣਨ ਨਹੀਂ ਮਿਲਦਾ ਇਸ ਕਰਕੇ ਇਸ ਰਾਗ ਨੂੰ ਵੀ ਰਾਗ ਬਹਾਰ ਵਾਂਗ ਯਵਨਿਕ ਰਾਗ ਮੰਨਿਆਂ ਜਾਂਦਾ ਹੈ।
  • ਰਾਗ ਪੂਰਿਆ ਨੂੰ ਰਾਤ ਦੇ ਰਾਗਾਂ ਦਾ ਰਾਜਾ ਮੰਨਿਆਂ ਜਾਂਦਾ ਹੈ।
  • ਰਾਗ ਪੂਰਿਆ ਦਾ ਸੁਰ ਸਮੂਹ ਰਾਗ ਮਾਰਵਾ ਵਰਗਾ ਹੈ।ਹਾਲਾਂਕਿ,ਇਸ ਰਾਗ 'ਚ ਗੰਧਾਰ ਵਾਦੀ ਤੇ ਨਿਸ਼ਾਦ ਸੰਵਾਦੀ ਹੈ।
  • ਜ਼ਿਆਦਾਤਰ ਇਹ ਰਾਗ ਮੰਦਰ ਜਾਂ ਮੱਧ ਸਪਤਕਾਂ 'ਚ ਗਾਇਆ-ਵਜਾਇਆ ਜਾਂਦਾ ਹੈ ਪਰ ਰਾਗ ਵਿੱਚ ਮਧੁਰਤਾ ਭਰਨ ਲਈ ਕਈ ਵਾਰ ਤਾਰ ਸਪਤਕ ਵਿੱਚ ਵੀ ਸੁਰਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ।
  • ਰਾਗ ਪੂਰਿਆ ਪੁਰਵਾੰਗਵਾਦੀ ਰਾਗ ਹੈ।
  • ਪੰਚਮ ਵਰਜਿਤ ਤੇ ਮਧ੍ਯਮ ਤੀਵ੍ਰ ਹੋਣ ਕਰਕੇ ਪੂਰਿਆ ਰਾਗ ਨੂੰ ਗਾਉਣ-ਵਜਾਉਣ ਲਗਿਆਂ ਤਾਨਪੂਰੇ ਦੇ ਪਹਿਲੇ ਤਾਰ ਨੂੰ ਮੰਦਰ ਨਿਸ਼ਾਦ ਵਿੱਚ ਮਿਲਾਇਆ ਜਾਂਦਾ ਹੈ।
  • ਰਾਗ ਪੂਰਿਆ ਗੰਭੀਰ ਸੁਭਾ ਵਾਲਾ ਰਾਗ ਹੈ ਅਤੇ ਇਹ ਰਾਗ ਬੜਾ ਭਗਤੀ ਭਰਿਆ ਤੇ ਬਹੁਤ ਸ਼ਾਂਤ ਮਾਹੌਲ ਰਚਦਾ ਹੈ।
  • ਰਾਗ ਪੂਰਿਆ ਵਿੱਚ ਵਿਲਮਬਤ ਤੇ ਦ੍ਰੁਤ ਖਿਆਲ ਦੋਂਵੇਂ ਗਾਏਜਾਂਦੇ ਹਨ।
  • ਰਾਗ ਪੂਰਿਆ ਵਿੱਚ ਰਜਾਖਾਨੀ ਤੇ ਮਸੀਤਖਾਨੀ ਦੋਂਵੇਂ ਗਤਾਂ ਵਜਾਈਆਂ ਜਾਂਦੀਆਂ ਹਨ ਤੇ ਮੀੰਡ ,ਕਣ ਤੇ ਗਮਕ ਦਾ ਖੂਬ ਇਸਤੇਮਾਲ ਹੁੰਦਾ ਹੈ।
  • ਰਾਗ ਮਾਰਵਾ ਤੋਂ ਬਚਾਉਣ ਲਈ ਇਸ ਵਿੱਚ ਧ ਤੋਂ ਗ ਤੇ ਮੀੰਡ ਇਸਤਮਾਲ ਕਰ ਕੇ ਜਦੋਂ ਆਇਆ ਜਾਂਦਾ ਹੈ ਤਾਂ ਇਸ ਦੀ ਮਧੁਰਤਾ ਬਹੁਤ ਵੱਧ ਜਾਂਦੀ ਹੈ।

ਮਤਭੇਦ:-

ਰਾਗ ਪੂਰਿਆ ਵਿੱਚ ਧੈਵਤ ਨੂੰ ਲੈ ਕੇ ਬਹੁਤ ਮਤਭੇਦ ਹਨ। ਪੰਡਿਤ ਵਿਸ਼ਨੂ ਦਿਗਮਬਰ ਪਲੁਸਕਰ ਵਾਲੇ ਇਸ ਰਾਗ ਵਿੱਚ ਕੋਮਲ ਧੈਵਤ ਦਾ ਇਸਤੇਮਾਲ ਕਰਦੇ ਹਨ।

ਰਾਗ ਪੂਰਿਆ ਦੀਆਂ ਖਾਸ ਸੁਰ ਸੰਗਤੀਆਂ -

  • ਨੀ(ਮੰਦਰ) ਰੇ ਨੀ ਮ(ਤੀਵ੍ਰ) ਧ ਗ ਮ(ਤੀਵ੍ਰ) ਗ
  • ਨੀ(ਮੰਦਰ)ਰੇ ਗ ਮ(ਤੀਵ੍ਰ) ਗ,ਮ(ਤੀਵ੍ਰ) ਰੇ ਗ
  • ਨੀ(ਮੰਦਰ) ਰੇ ਗ ਮ(ਤੀਵ੍ਰ) ਧ ਮ(ਤੀਵ੍ਰ)ਗ,ਰੇ ਸ

Puriya is a major hexatonic raga of Hindustani classical music. It was created by Amir Khusrau.

ਨੋਟ ਜ਼ੋਰ: ਨੀ, ਗਾ, (ਮਾ ਇੱਕ ਮਹੱਤਵਪੂਰਨ ਧਰੁਵੀ ਨੋਟ ਹੈ।)

  • राग पूरिया, मारवा थाट से उत्पन्न राग है.
  • यह राग संध्याकाल में गाया जाता है.
  • इसमें कोमल ऋषभ और तीव्र मध्यम स्वर का प्रयोग होता है.
  • राग पूरिया में वादी स्वर गन्धार और संवादी स्वर निषाद है.
  • राग पूरिया की चलन मुख्य रूप से मंद्रं सप्तकों में होती है.
  • यह पूर्वांग प्रधान राग है.
  • इसमें गमक, कण, और मींड का ज़्यादा इस्तेमाल होता है.
  • यह संधिप्रकाश और परमेल प्रवेशक राग दोनों कहलाता है.

ਪਕੜ ਜਾਂ ਚਲਾਨ

[ਸੋਧੋ]

Ni Ni Ni Ma, Ni Dha Ni

Raga properties
Property Value
Thaat Marwa
Ascending N r G M D N r S
Descending S N D M G r S N or

r N D M Gg, M G r S

Samar (time of day) Sunset or just after
Rasa Shanti (equanimity/peace)

Gambhir (seriousness)

Related ragas Kanada, Hindol, Kalyan (Iman)
Jati/Type Shadava-Shadava

ਹਵਾਲੇ

[ਸੋਧੋ]