ਪੈਰਿਸ ਲੀਜ਼ | |
---|---|
ਜਨਮ | ਹਕਨਲ, ਨੋਟਿੰਗਮਾਸ਼ਾਇਰ, ਇੰਗਲੈਂਡ, ਯੂਕੇ |
ਰਾਸ਼ਟਰੀਅਤਾ | ਬ੍ਰਿਟਿਸ਼ |
ਪੇਸ਼ਾ | ਪੱਤਰਕਾਰ, ਪੇਸ਼ਕਾਰ, ਐਲ.ਜੀ.ਬੀ.ਟੀ ਕਾਰਕੁੰਨ |
ਪੈਰਿਸ ਲੀਜ਼ ਅੰਗਰੇਜ਼ੀ ਪੱਤਰਕਾਰ, ਪੇਸ਼ਕਾਰ ਅਤੇ ਟਰਾਂਸਜੈਂਡਰ ਅਧਿਕਾਰ ਕਾਰਕੁੰਨ ਹੈ।[1] ਉਹ ਐਤਵਾਰ ਦੀ' 2013 ਪਿੰਕ ਲਿਸਟ 'ਤੇ ਸੁਤੰਤਰਤਾ' ਚ ਚੋਟੀ 'ਤੇ ਰਹੀ, 2014 ਦੀ ਰੈਂਬੋ ਲਿਸਟ' ਚ ਦੂਜੀ ਥਾਂ ਹਾਸਿਲ ਕੀਤੀ[2] ਅਤੇ 2012 'ਚ ਨੈਸ਼ਨਲ ਡਾਇਵਰਸਿਟੀ ਅਵਾਰਡ' ਚ LGBT ਲਈ ਸਕਾਰਾਤਮਕ ਰੋਲ ਮਾਡਲ ਅਵਾਰਡ ਹਾਸਿਲ ਕੀਤਾ।[1][3][4][5]
ਲੀਜ਼ ਵੋਗ ਵਿੱਚ ਪਹਿਲੀ ਟ੍ਰਾਂਸ-ਕਾਲਮਨਵੀਸ ਹੈ ਅਤੇ ਬੀ.ਸੀ.ਸੀ. ਰੇਡੀਓ-1 ਅਤੇ ਚੈਨਲ-4 ਵਿੱਚ ਸ਼ੋਅ ਪੇਸ਼ ਕਰਨ ਵਾਲੀ ਪਹਿਲੀ ਟਰਾਂਸ ਔਰਤ ਸੀ।[6]
ਲੀਜ਼ ਦਾ ਜਨਮ ਹੱਕਨਲ, ਨੋਟਿੰਗਹਮਸ਼ਾਇਰ[7] ਵਿਖੇ ਹੋਇਆ। ਬਾਲਗਪੁਣੇ ਦੇ ਸ਼ੁਰੂਆਤੀ ਸਮੇਂ 'ਚ ਉਸਦੀ ਪਛਾਣ ਗੇ ਆਦਮੀ ਵਜੋਂ ਕੀਤੀ ਗਈ ਸੀ। 16 ਸਾਲ ਦੀ ਉਮਰ ਵਿੱਚ ਉਸਨੇ ਚੋਰੀ ਕੀਤੀ ਸੀ, ਜਿਸ ਕਾਰਨ ਉਸਨੂੰ 18 ਸਾਲ ਦੀ ਸ਼ੁਰੂਆਤੀ ਉਮਰ ਵਿੱਚ ਹੀ ਅੱਠ ਮਹੀਨਿਆਂ ਲਈ ਜੇਲ੍ਹ ਜਾਣਾ ਪਿਆ ਸੀ। ਲੀਜ਼ ਨੇ ਦੱਸਿਆ ਕਿ ਉਸਨੇ ਜੇਲ੍ਹ ਜਾਣ ਦੇ ਡਰ ਕਾਰਨ ਕਾਲਜ ਜਾਣਾ ਛੱਡ ਦਿੱਤਾ ਸੀ ਅਤੇ ਆਪਣੇ ਆਪ ਨੂੰ ਰੇਲ ਵਿੱਚ ਬੰਦ ਕਰ ਲਿਆ ਸੀ। ਉਸਨੇ ਬਹੁਤ ਸਾਰੇ ਡਰੱਗ ਲੈਣੇ ਸ਼ੁਰੂ ਕਰ ਦਿੱਤੇ ਸਨ।[7] ਜਦੋਂ ਉਹ ਜੇਲ੍ਹ ਵਿੱਚ ਸੀ ਉਸਨੇ ਆਪਣੇ ਆਪ ਨੂੰ ਬਦਲਣ ਦਾ ਫ਼ੈਸਲਾ ਕੀਤਾ, ਉਸਨੂੰ ਲੱਗਦਾ ਸੀ ਉਹ ਜੇਲ੍ਹ ਵਿੱਚ ਬੰਦ ਇੱਕ ਕਿਸ਼ੋਰ ਲੜਕਾ ਹੈ, ਜਿਸਨੇ ਬਹੁਤ ਵੱਡੀ ਗਲਤੀ ਕੀਤੀ ਹੈ। ਉਸ ਸਮੇਂ ਉਹ ਬਸ ਖੁਸ਼ ਮਨੁੱਖ ਬਣਨਾ ਚਾਹੁੰਦੀ ਸੀ।[8]
ਲੀਜ਼ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਦੀ ਪੜ੍ਹਾਈ ਕਰਨ ਲਈ ਬ੍ਰਾਇਟਨ ਚਲੀ ਗਈ[9] ਅਤੇ ਆਪਣੇ ਆਪ ਦੀ ਪਛਾਣ ਔਰਤ ਵਜੋਂ ਕਰਵਾਉਣੀ ਸ਼ੁਰੂ ਕੀਤਾ। "ਛੇ ਹਫ਼ਤਿਆਂ ਦੀ ਸਪੇਸ 'ਚ ਮੈਂ ਆਪਣੀ ਦਾਦੀ ਨਾਲ ਜੋ ਅਜੇ ਵੀ ਜਿਉਂਦੀ ਹੈ ਇੱਕ ਲੜਕੇ ਵਜੋਂ ਨੋਟਿੰਗਮ ਰਹਿੰਦਿਆਂ ਬ੍ਰਾਇਟਨ ਆਈ, ਜਿੱਥੇ ਮੈਂ ਇੱਕ ਲੜਕੀ ਵਜੋਂ ਰਹਿ ਰਹੀ ਹਾਂ।"[10]
ਲੀਜ਼ ਨੇ ਟਰਾਂਸ ਕਮਿਊਨਿਟੀ-ਮੈਟਾ[4][7] (ਐਮ.ਈ.ਟੀ.ਏ) ਦੇ ਉਦੇਸ਼ ਲਈ ਪਹਿਲੇ ਬ੍ਰਿਟਿਸ਼ ਮੈਗਜ਼ੀਨ ਦੀ ਸਥਾਪਨਾ ਕੀਤੀ ਸੀ ਅਤੇ ਉਹ ਗੇ ਟਾਈਮਜ਼ ਦੀ ਐਕਟਿੰਗ ਅਸਿਸਟੈਂਟ ਸੰਪਾਦਕ ਸੀ।[11] ਉਹ ਗੇ ਟਾਈਮਜ਼ ਅਤੇ ਦਿਵਾ ਦੀ ਕਲਮਨਵੀਸ ਵੀ ਸੀ[12] ਅਤੇ ਉਹ ਦਿਵਾ ਦੀ ਪਹਿਲੀ 'ਟਰਾਂਸ ਕਵਰ ਗਰਲ' ਸੀ।[1].[13]
ਲੀਜ਼ ਨੇ 'ਦ ਇੰਡਡਿਪੇਡਟ' 'ਦ ਗਾਰਡੀਅਨ' ਸਮੇਤ 'ਦ ਡੇਲੀ ਟੈਲੀਗ੍ਰਾਫ਼' 'ਦ ਸਨ ਐਂਡ ਵਾਈਸ ਦੇ ਨਾਲ ਨਾਲ ਚੈਨਲ 4 ਲਈ ਵੀ ਲਿਖਿਆ।[11][12][14][15][16] as well as for Channel 4 News.[7][17][18]
ਲੀਜ਼ ਨੇ ਜਨਤਕ ਤੌਰ 'ਤੇ ਆਪਣੀ ਪਹਿਚਾਣ ਬਾਇਸੈਕਸੁਅਲ ਟਰਾਂਸ ਔਰਤ ਅਤੇ ਨਾਰਵਾਦੀ ਵਜੋਂ ਕਰਵਾਈ।[15][19] ਲੀਜ਼ ਨੇ ਆਪਣੇ ਬਾਰੇ ਲਿਖਿਆ ਕਿ ਲਿੰਗ ਤਬਦੀਲੀ ਦੇ ਸ਼ੁਰੂਆਤੀ ਦਿਨਾਂ 'ਚ ਕਿਵੇ ਉਸਨੂੰ ਲੋਕਾਂ ਦੀਆਂ ਗਾਲ੍ਹਾਂ ਦਾ ਸਾਹਮਣਾ ਕਰਨਾ ਪਿਆ ਸੀ।[20][20]
<ref>
tag; no text was provided for refs named PinkList2013
<ref>
tag; no text was provided for refs named NSRoleModels
<ref>
tag; no text was provided for refs named Diversity2012
<ref>
tag; no text was provided for refs named RainbowList2014
<ref>
tag; no text was provided for refs named BBCPrisonToRole
{{cite web}}
: Unknown parameter |deadurl=
ignored (|url-status=
suggested) (help)
<ref>
tag; no text was provided for refs named GuardianProfile
<ref>
tag; no text was provided for refs named IndependentProfile
<ref>
tag; no text was provided for refs named Vice
<ref>
tag; no text was provided for refs named TelegraphNationalSport
<ref>
tag; no text was provided for refs named SunHollyoaks
<ref>
tag; no text was provided for refs named C4Reed
{{cite web}}
: Unknown parameter |deadurl=
ignored (|url-status=
suggested) (help)
<ref>
tag; no text was provided for refs named GuardianTransFeminist