ਪੌਲ ਉੱਪਲ | |
---|---|
ਪਾਰਲੀਮੈਂਟ ਦਾ ਮੈਬਰ ਦੱਖਣੀ ਪੱਛਮੀ ਵੋਲਵਰਹਿਮਪਟਨ | |
ਦਫ਼ਤਰ ਸੰਭਾਲਿਆ 6 May 2010 | |
ਤੋਂ ਪਹਿਲਾਂ | ਰੋਬ ਮਾਰਿਸ |
ਬਹੁਮਤ | 691 (1.7%) |
ਨਿੱਜੀ ਜਾਣਕਾਰੀ | |
ਜਨਮ | ਬਰਮਿੰਘਮ, Warwickshire, ਇੰਗਲੈੰਡ | 14 ਜੂਨ 1967
ਕੌਮੀਅਤ | ਬ੍ਰਿਟਿਸ਼ |
ਸਿਆਸੀ ਪਾਰਟੀ | ਕੰਨਸਰਵੇਟਿਵ |
ਜੀਵਨ ਸਾਥੀ | Kashmir Matto |
ਅਲਮਾ ਮਾਤਰ | University of Warwick |
ਵੈੱਬਸਾਈਟ | pauluppal.co.uk |
ਪੌਲ ਉੱਪਲ[1] ਯੂਨਾਈਟਡ ਕਿੰਗਡਮ ਵਿੱਚ ਕੰਨਸਰਵੇਟਿਵ ਪਾਰਟੀ ਦਾ ਇੱਕ ਰਾਜਨੀਤੀਵੇਤਾ ਹੈ। ਉਹ 2010 ਦੀਆਂ ਆਮ ਚੋਣਾਂ ਵਿੱਚ ਦੱਖਣੀ ਪੱਛਮੀ ਵੋਲਵਰਹਿਮਪਟਨ ਤੋਂ ਪਾਰਲੀਮੈਂਟ ਦਾ ਮੈਬਰ ਚੁਣਿਆ ਗਿਆ। ਉਸਨੇ ਇਹ ਜਿੱਤ ਲੇਬਰ ਪਾਰਟੀ ਦੇ ਰੋਬ ਮਾਰਿਸ ਤੋਂ 691 ਵੋਟਾਂ ਨਾਲ ਪ੍ਰਾਪਤ ਕੀਤੀ।[2][3]