ਨਿੱਜੀ ਜਾਣਕਾਰੀ | |
---|---|
ਪੂਰਾ ਨਾਮ | ਪੌਲ ਕੇਰ ਬਾਲਡਵਿਨ |
ਜਨਮ | ਐਪਸਮ, ਸਰੀ, ਇੰਗਲੈਂਡ | 18 ਜੁਲਾਈ 1973
ਭੂਮਿਕਾ | ਅੰਪਾਇਰ |
ਅੰਪਾਇਰਿੰਗ ਬਾਰੇ ਜਾਣਕਾਰੀ | |
ਓਡੀਆਈ ਅੰਪਾਇਰਿੰਗ | 18 (2006–2009) |
ਟੀ20ਆਈ ਅੰਪਾਇਰਿੰਗ | 9 (2008–2010) |
ਸਰੋਤ: ESPNcricinfo, 18 ਫਰਵਰੀ 2017 |
ਪੌਲ ਕੇਰ ਬਾਲਡਵਿਨ (ਜਨਮ 18 ਜੁਲਾਈ 1973) ਇੱਕ ਅੰਗਰੇਜ਼ੀ ਕ੍ਰਿਕਟ ਅੰਪਾਇਰ ਹੈ।
ਬਾਲਡਵਿਨ ਨੇ ਸਾਲ 2000 ਵਿੱਚ ਅੰਪਾਇਰਿੰਗ ਸ਼ੁਰੂ ਕੀਤੀ ਅਤੇ 2005 ਵਿੱਚ ICC ਐਸੋਸੀਏਟਸ ਅਤੇ ਐਫੀਲੀਏਟਸ ਕੌਮਾਂਤਰੀ ਅੰਪਾਇਰਜ਼ ਪੈਨਲ ਵਿੱਚ ਨਿਯੁਕਤ ਕੀਤਾ ਗਿਆ[1] ਬਾਲਡਵਿਨ ਨੇ 5 ਅਗਸਤ 2006 ਨੂੰ ਸਕਾਟਲੈਂਡ ਅਤੇ ਆਇਰਲੈਂਡ ਵਿਚਕਾਰ ਮੈਚ ਵਿੱਚ ਆਪਣੀ ਇੱਕ ਦਿਨਾ ਅੰਪਾਇਰਿੰਗ ਦੀ ਸ਼ੁਰੂਆਤ ਕੀਤੀ। ਬਾਲਡਵਿਨ ਨੇ 18 ਇੱਕ ਦਿਨਾ ਅਤੇ 9 ਕੌਮਾਂਤਰੀ ਟੀ-20 ਮੈਚਾਂ ਵਿੱਚ ਅੰਪਾਇਰਿੰਗ ਕੀਤੀ ਹੈ।[2] ਬਾਲਡਵਿਨ ਸਾਲ 2009 ਦੇ ਸੀਜ਼ਨ ਲਈ ਇੰਗਲੈਂਡ ਵਾਪਸ ਚਲਾ ਗਿਆ ਜਿੱਥੇ ਉਸਨੂੰ ECB ਦੀ ਰਿਜ਼ਰਵ ਪਹਿਲੀ ਸ਼੍ਰੇਣੀ ਅੰਪਾਇਰਾਂ ਦੀ ਸੂਚੀ ਵਿੱਚ ਜਗ੍ਹਾ ਦਿੱਤੀ।