ਪੌਲ ਮੇਸਨ | |
---|---|
![]() | |
ਜਨਮ | Leigh, England | 23 ਜਨਵਰੀ 1960
ਰਾਸ਼ਟਰੀਅਤਾ | British |
ਪੇਸ਼ਾ | Journalist and broadcaster |
ਪੌਲ ਮੇਸਨ (ਜਨਮ 23 ਜਨਵਰੀ 1960) ਇੱਕ ਅੰਗਰੇਜ਼ੀ ਪੱਤਰਕਾਰ ਅਤੇ ਬ੍ਰਾਡਕਾਸਟਰ ਹੈ। ਉਹ ਚੈਨਲ 4 ਨਿਊਜ਼ ਦਾ ਸੱਭਿਆਚਾਰ ਅਤੇ ਡਿਜੀਟਲ ਸੰਪਾਦਕ ਸੀ ਅਤੇ[1] 1 ਜੂਨ 2014 ਨੂੰ ਪ੍ਰੋਗਰਾਮ ਦਾ ਇਕਨਾਮਿਕਸ ਸੰਪਾਦਕ ਬਣਿਆ[2], ਜਿਹੜੀ ਪੋਸਟ ਤੇ ਪਹਿਲਾਂ ਉਹ ਬੀਬੀਸੀ 2 ਦੇ ਨਿਊਜ਼ਲਾਈਟ ਪ੍ਰੋਗਰਾਮ ਤੇ ਸੀ। ਉਹ ਕਈ ਕਿਤਾਬਾਂ ਦਾ ਲੇਖਕ ਹੈ, ਅਤੇ ਵੌਲਵਰਹੈਂਪਟਨ ਯੂਨੀਵਰਸਿਟੀ ਵਿਖੇ ਇੱਕ ਮਹਿਮਾਨ ਪ੍ਰੋਫੈਸਰ ਹੈ।[3][4]
<ref>
tag; no text was provided for refs named newsnight