ਪ੍ਰਲਹਾਦ ਜੋਸ਼ੀ | |
---|---|
ਸੰਸਦੀ ਮਾਮਲਿਆਂ ਬਾਰੇ ਮੰਤਰੀ | |
ਦਫ਼ਤਰ ਸੰਭਾਲਿਆ 30 ਮਈ 2019 | |
ਪ੍ਰਧਾਨ ਮੰਤਰੀ | ਨਰਿੰਦਰ ਮੋਦੀ |
ਤੋਂ ਪਹਿਲਾਂ | ਨਰਿੰਦਰ ਸਿੰਘ ਤੋਮਰ |
ਕੋਲਾ ਮੰਤਰੀ | |
ਦਫ਼ਤਰ ਸੰਭਾਲਿਆ 30 ਮਈ 2019 | |
ਪ੍ਰਧਾਨ ਮੰਤਰੀ | ਨਰਿੰਦਰ ਮੋਦੀ |
ਤੋਂ ਪਹਿਲਾਂ | ਪੀਯੂਸ਼ ਗੋਇਲ |
ਖਾਨ ਮੰਤਰੀ | |
ਦਫ਼ਤਰ ਸੰਭਾਲਿਆ 30 ਮਈ 2019 | |
ਪ੍ਰਧਾਨ ਮੰਤਰੀ | ਨਰਿੰਦਰ ਮੋਦੀ |
ਤੋਂ ਪਹਿਲਾਂ | ਨਰਿੰਦਰ ਸਿੰਘ ਤੋਮਰ |
ਸੰਸਦ ਮੈਂਬਰ, ਲੋਕ ਸਭਾ | |
ਦਫ਼ਤਰ ਸੰਭਾਲਿਆ 24 ਮਈ 2004 | |
ਤੋਂ ਪਹਿਲਾਂ | ਵਿਜੇ ਸੰਕੇਸ਼ਵਰ |
ਹਲਕਾ | ਧਾਰਵਾੜ |
ਭਾਰਤੀ ਜਨਤਾ ਪਾਰਟੀ, ਕਰਨਾਟਕ ਦਾ ਪ੍ਰਧਾਨ | |
ਦਫ਼ਤਰ ਵਿੱਚ 12 ਜੁਲਾਈ 2012 – 12 ਜਨਵਰੀ 2016 | |
ਤੋਂ ਪਹਿਲਾਂ | ਕੇ ਐਸ ਈਸ਼ਵਰੱਪਾ |
ਤੋਂ ਬਾਅਦ | ਬੀ ਐਸ ਯੇਦੀਯੁਰੱਪਾ |
ਨਿੱਜੀ ਜਾਣਕਾਰੀ | |
ਜਨਮ | ਵਿਜੇਪੁਰਾ,[1] ਮੈਸੂਰ ਰਾਜ (ਅਜੋਕੇ ਕਰਨਾਟਕ), ਭਾਰਤ | 27 ਨਵੰਬਰ 1962
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
ਜੀਵਨ ਸਾਥੀ | ਜੋਤੀ ਜੋਸ਼ੀ |
ਬੱਚੇ | 3 |
[2] | |
ਪ੍ਰਲਹਾਦ ਜੋਸ਼ੀ ਇੱਕ ਭਾਰਤੀ ਸਿਆਸਤਦਾਨ ਹੈ। ਉਹ 16ਵੀਂ ਲੋਕ ਸਭਾ ਦਾ ਮੈਂਬਰ ਹੈ। ਉਹ ਕਰਨਾਟਕ ਦੇ ਧਾਰਵਾੜ ਹਲਕੇ ਦਾ ਪ੍ਰਤੀਨਿਧੀ ਹੈ। ਉਹ ਭਾਰਤੀ ਜਨਤਾ ਪਾਰਟੀ ਦਾ ਕਰਨਾਟਕ ਰਾਜ ਦੀ ਯੂਨਿਟ ਦਾ ਪ੍ਰਧਾਨ ਹੈ।
ਉਹ 2014 ਵਿੱਚ ਪੂਲ ਦਾ ਹਿੱਸਾ ਵੀ ਸੀ, ਜਿਸ ਅਧੀਨ ਲੋਕ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ ਦੀ ਗੈਰ ਮੌਜੂਦਗੀ ਵਿੱਚ ਲੋਕ ਸਭਾ ਦੇ ਸਪੀਕਰ ਦੇ ਤੌਰ 'ਤੇ ਕੰਮ ਕਰਦਾ ਹੈ।