ਪ੍ਰਹਿਲਾਦ ਸਿੰਘ ਟਿਪਾਨੀਆ | |
---|---|
ਜਾਣਕਾਰੀ | |
ਉਰਫ਼ | ਪ੍ਰਹਿਲਾਦ ਜੀ, ਟਿਪਾਨੀਆ ਜੀ |
ਵੰਨਗੀ(ਆਂ) | ਲੋਕ |
ਕਿੱਤਾ | ਗਾਇਕ |
ਸਾਲ ਸਰਗਰਮ | 1978[1] – present |
ਵੈਂਬਸਾਈਟ | http://www.kabirproject.org |
ਪ੍ਰਹਿਲਾਦ ਸਿੰਘ ਟਿਪਾਨੀਆ ਇੱਕ ਭਾਰਤੀ ਲੋਕ ਗਾਇਕ ਹਨ ਜੋ ਕਿ ਮੱਧ ਪ੍ਰਦੇਸ਼ ਦੀ ਮਾਲਵੀ ਲੋਕ ਸ਼ੈਲੀ ਵਿੱਚ ਕਬੀਰ ਦੇ ਭਜਨ ਗਾਉਂਦੇ ਹਨ।[2][3]
ਤੰਬੂਰਾ, ਖੜਤਾਲ, ਮੰਜੀਰਾ, ਢੋਲਕ, ਹਾਰਮੋਨੀਅਮ, ਟਿਮਕੀ, ਅਤੇ ਵਾਇਲਿਨ ਵਜਾਣ ਵਾਲੇ ਆਪਣੀ ਮੰਡਲੀ ਨਾਲ ਪੇਸ਼ਕਾਰੀ ਦਿੰਦੇ ਹਨ।
ਪ੍ਰਹਿਲਾਦ ਟਿਪਾਨੀਆ ਦਾ ਜਨਮ ਤਰਾਨਾ, ਮਾਲਵਾ, ਮੱਧ ਪ੍ਰਦੇਸ਼ ਦੇ ਪਿੰਡ ਲੁਨਿਆਖੇੜੀ ਵਿੱਚ 7 ਸਤੰਬਰ 1954 ਨੂੰ ਇੱਕ ਦਲਿਤ ਪਰਿਵਾਰ ਵਿੱਚ ਹੋਇਆ ਸੀ।[4][5]
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)