ਪ੍ਰੀਤ ਹਰਪਾਲ | |
---|---|
ਜਨਮ | ਗੁਰਦਾਸਪੁਰ, ਪੰਜਾਬ, ਭਾਰਤ[1] |
ਵੰਨਗੀ(ਆਂ) | ਭੰਗੜਾ, ਪੌਪ, ਹਿਪ-ਹੌਪ |
ਕਿੱਤਾ | ਪੰਜਾਬੀ ਕਲਾਕਾਰ, ਅਦਾਕਾਰ |
ਵੈਂਬਸਾਈਟ | www |
ਪ੍ਰੀਤ ਹਰਪਾਲ (ਅੰਗਰੇਜ਼ੀ: Preet Harpal) ਇੱਕ ਪੰਜਾਬੀ ਕਲਾਕਾਰ (ਜਾਂ ਗਾਇਕ) ਅਤੇ ਅਦਾਕਾਰ ਹੈ।[1]
ਹਰਪਾਲ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1997 ਵਿੱਚ ਆਪਣੀ ਪਹਿਲੀ ਐਲਬਮ "ਹੱਸਲੇ ਵੈਰਨੇ ਹੱਸਲੇ" ਨਾਲ ਕੀਤੀ। ਉਸ ਦੀ ਦੂਜੀ ਐਲਬਮ "ਬੈਗਾਨੇ ਤਾਂ ਬੈਗਾਨੇ ਹੁੰਦੇ ਨੇ" ਸੀ। ਆਪਣੇ ਅਦਾਕਾਰੀ ਦੇ ਕੈਰੀਅਰ ਦੀ ਸ਼ੁਰੂਆਤ ਉਸ ਨੇ ਫਿਲਮ ਸਿਰਫਿਰੇ ਦੇ ਨਾਲ ਕੀਤੀ।[2] ਆਪਣੀ ਪਹਿਲੀ ਫ਼ਿਲਮ 'ਸਿਰਫਿਰੇ' ਵਿੱਚ ਇਸ ਨੇ ਗੁਰਲੀਨ ਚੋਪੜਾ, ਮੋਨਿਕਾ ਬੇਦੀ, ਰੌਸ਼ਨ ਪ੍ਰਿੰਸ ਨਾਲ ਕੰਮ ਕੀਤਾ। ਇਹ ਫਿਲਮ 2010 ਵਿੱਚ ਰਿਲੀਜ਼ ਹੋਈ ਸੀ।[3]
ਰੀਲੀਜ਼ | ਫ਼ਿਲਮ | ਭੂਮਿਕਾ | ਨੋਟਸ | ਸੰਗੀਤ | ਲੇਬਲ |
---|---|---|---|---|---|
2015 | ਮਾਈਸੈਲਫ਼ ਪੇਂਡੂ[4] | ਗੁਰਭੇਜ | 4 ਸਤੰਬਰ 2015 | ਜੈਦੇਵ ਕੁਮਾਰ | ਟੀ-ਸੀਰੀਜ਼ |
2014 | ਨਖ਼ਰੇ ਦਾ ਗੂਗਲ | ਮਨਵੀਰ | ਨੀਰੂ ਬਾਜਵਾ ਨਾਲ ਅਤੇ ਰੀਲੀਜ਼ ਜੂਨ, 2014 | ਅਨੂ-ਮਨੂ | ਟੀ-ਸੀਰੀਜ਼ |
2013 | ਡੌਂਟ ਵਰੀ ਯਾਰਾ | ਰੀਲੀਜ਼ 2013 | ਤ੍ਰੂ-ਸਕੂਲ ਅਤੇ ਵਿਲ ਸਾਦਕ | ||
2012 | ਸਿਰਫਿਰੇ[5] | ਅੰਗਦ | ਲੀਡ-ਰੋਲ - 10 ਅਗਸਤ 2012 | ਸੁਖਸ਼ਿੰਦਰ ਸ਼ਿੰਦਾ, ਵਿਲ ਸਾਦਕ | ਸਪੀਡ-ਰਿਕਾਰਡਸ |
2010 | ਅੱਖ ਲੱਭਦੀ | ਜਾੲੇ | ਨੀਰੂ ਬਾਜਵਾ ਨਾਲ | ਰਵੀ ਬਲ | ਟੀ-ਸੀਰੀਜ਼ |
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |