ਪ੍ਰੇਮਾ ਨਰੇਂਦਰ ਪੁਰਾਓ | |
---|---|
ਜਨਮ | 15 ਅਗਸਤ 1935 ਗੋਆ, ਭਾਰਤ |
ਪੇਸ਼ਾ | ਸਮਾਜ ਸੇਵਿਕਾ, ਆਜ਼ਾਦੀ ਘੁਲਾਟੀਆ |
ਲਈ ਪ੍ਰਸਿੱਧ | ਸਮਾਜ ਸੇਵਾ |
ਜੀਵਨ ਸਾਥੀ | ਨਰੇਂਦਰ ਪੁਰਾਓ |
ਪੁਰਸਕਾਰ | ਪਦਮ ਸ਼੍ਰੀ ਏਆਈਡਬਲਿਊਐਫ਼ਏ ਸਟ੍ਰੀਟ ਰਤਨ ਪੁਰਸਕਾਰ ਡਾ. ਦੁਰਗਾਬਾਈ ਦੇਸ਼ਮੁਖ ਅਵਾਰਡ-1999 |
ਪ੍ਰੇਮਾ ਪੁਰਾਓ ਇਕ ਭਾਰਤੀ ਸਮਾਜਿਕ ਵਰਕਰ, ਆਜ਼ਾਦੀ ਘੁਲਾਟੀਆ ਅਤੇ ਅੰਨਾਪੁਰਨਾ ਮਹਿਲਾ ਮੰਡਲ , ਇੱਕ ਗੈਰ ਸਰਕਾਰੀ ਸੰਗਠਨ ਜੋ ਬੇਸਹਾਰਾ ਔਰਤਾਂ ਅਤੇ ਬੱਚਿਆਂ ਦੇ ਸਸ਼ਕਤੀਕਰਨ ਲਈ ਕਾਰਜਸ਼ੀਲ ਸੰਸਥਾ, ਦੀ ਬਾਨੀ ਹੈ।[1] ਉਹ ਗੋਆ ਮੁਕਤੀ ਲਹਿਰ ਵਿੱਚ ਸ਼ਾਮਲ ਹੋਈ ਸੀ ਅਤੇ 1975 ਵਿੱਚ ਅੰਨਾਪੁਰਨਾ ਮਹਿਲਾ ਮੰਡਲ ਦੀ ਸਥਾਪਨਾ ਕੀਤੀ।[2] ਪ੍ਰੇਮਾ ਇੱਕ ਏਆਈਡਬਲਿਊਐਫ਼ਏ ਸਟ੍ਰੀਟ (AIWEFA Stree) ਰਤਨ ਪੁਰਸਕਾਰ ਪ੍ਰਾਪਤਕਰਤਾ ਸੀ, ਇਸ ਤੋਂ ਬਿਨਾਂ ਪੁਰਾਓ ਨੂੰ, ਭਾਰਤ ਸਰਕਾਰ ਨੇ, 2002 ਵਿੱਚ, ਚੌਥੇ ਸਭ ਤੋਂ ਵੱਡੇ ਭਾਰਤੀ ਨਾਗਰਿਕ ਪੁਰਸਕਾਰ ਨਾਲ, ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ [3]
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)