ਪੰਮੀ ਬਵੇਜਾ ਜਿਸਨੂੰ ਪਰਮਜੀਤ ਬਵੇਜਾ ਵੀ ਕਿਹਾ ਜਾਂਦਾ ਹੈ। ਉਹ ਭਾਰਤ ਦੇਸ਼ ਵਿੱਚ ਸਥਿਤ ਮੁੰਬਈ ਦੀ ਇੱਕ ਭਾਰਤੀ ਫ਼ਿਲਮ ਨਿਰਮਾਤਾ ਹੈ। ਉਹ ਭਾਰਤੀ ਫ਼ਿਲਮ ਨਿਰਦੇਸ਼ਕ ਹੈਰੀ ਬਵੇਜਾ ਦੀ ਪਤਨੀ ਹੈ। ਉਸ ਦੇ ਬੇਟੇ ਹਰਮਨ ਬਵੇਜਾ ਨੇ ਲਵ ਸਟੋਰੀ 2050 ਵਿੱਚ ਡੈਬਿਊ ਕੀਤਾ ਸੀ।
ਫ਼ਿਲਮ ਦਾ ਨਾਮ | ਸਾਲ | ਸਟਾਰ ਕਾਸਟ |
---|---|---|
ਲਵ ਸਟੋਰੀ 2050 | 2008 | ਹਰਮਨ ਬਵੇਜਾ, ਪ੍ਰਿਅੰਕਾ ਚੋਪੜਾ |
ਤੀਸਰੀ ਆਂਖ: ਦ ਹਿਡਨ ਕੈਮਰਾ | 2006 | ਸੰਨੀ ਦਿਓਲ, ਅਮੀਸ਼ਾ ਪਟੇਲ |
ਮੈਂ ਐਸਾ ਹੀ ਹੂੰ | 2005 | ਅਜੇ ਦੇਵਗਨ, ਸੁਸ਼ਮਿਤਾ ਸੇਨ, ਈਸ਼ਾ ਦਿਓਲ |
ਕਰਮ | 2005 | ਜਾਨ ਅਬ੍ਰਾਹਮ, ਪ੍ਰਿਯੰਕਾ ਚੋਪੜਾ |
ਗਰਲਫ੍ਰੇਂਡ | 2004 | ਅੰਮ੍ਰਿਤਾ ਅਰੋੜਾ, ਈਸ਼ਾ ਕੋਪੀਕਰ |
ਯੇ ਕਯਾ ਹੋ ਰਹਾ ਹੈ? | 2002 | ਆਮਿਰ ਅਲੀ, ਪ੍ਰਸ਼ਾਂਤ ਚਿਨਾਨੀ, ਵੈਭਵ ਝਲਾਨੀ, ਯਸ਼ ਪੰਡਿਤ |