ਫਤੇਹ ਸਾਗਰ ਝੀਲ | |
---|---|
![]() ਫਤੇਹ ਸਾਗਰ ਝੀਲ | |
ਸਥਿਤੀ | ਉਦੈਪੁਰ, ਰਾਜਸਥਾਨ |
ਗੁਣਕ | 24°36′N 73°40′E / 24.6°N 73.67°E |
Type | ਸਰੋਵਰ , fresh water, polymictic |
Catchment area | 54 km2 (21 sq mi) |
Basin countries | India |
ਪ੍ਰਬੰਧਨ ਏਜੰਸੀ | Arvind Singh Mewar (Owner) |
ਵੱਧ ਤੋਂ ਵੱਧ ਲੰਬਾਈ | 2.4 km (1.5 mi) |
ਵੱਧ ਤੋਂ ਵੱਧ ਚੌੜਾਈ | 1.6 km (0.99 mi) |
Surface area | 4 km2 (1.5 sq mi) |
ਔਸਤ ਡੂੰਘਾਈ | 5.4 m (18 ft) |
ਵੱਧ ਤੋਂ ਵੱਧ ਡੂੰਘਾਈ | 13.4 m (44 ft) |
Water volume | 2.1×10 6 m3 (74×10 6 cu ft) |
Shore length1 | 8.5 km (5.3 mi) |
Surface elevation | 578 m (1,896 ft) |
Islands | 3 (Nehru Park, Udaipur Observatory) |
Settlements | ਉਦੈਪੁਰ, ਰਾਜਸਥਾਨ |
1 Shore length is not a well-defined measure. |
ਫਤੇਹ ਸਾਗਰ ਝੀਲ ਭਾਰਤੀ ਰਾਜ ਰਾਜਸਥਾਨ ਦੇ ਉਦੈਪੁਰ ਸ਼ਹਿਰ ਵਿੱਚ ਹੈ। ਇਹ ਇੱਕ ਗੈਰ-ਪ੍ਰਕ੍ਰਿਤਕ ਝੀਲ ਹੈ ਜੋ ਉਦੈਪੁਰ ਅਤੇ ਮੇਵਾੜ ਦੇ ਮਹਾਰਾਜਾ ਫਤੇਹ ਸਿੰਘ ਦੇ ਨਾਂ ਉੱਪਰ ਰੱਖਿਆ ਗਿਆ। ਇਹ ਉਦੈਪੁਰ ਦੇ ਉੱਤਰ-ਪੱਛਮ ਅਤੇ ਪਿਛੋਲਾ ਝੀਲ ਦੇ ਉੱਤਰ ਵਿੱਚ ਹੈ। ਇਹ 1680 ਵਿੱਚ ਬਣਿਆ। ਇਹ ਸ਼ਹਿਰ ਵਿਚਲੀਆਂ ਚਾਰ ਝੀਲਾਂ ਵਿਚੋਂ ਇੱਕ ਹੈ। ਬਾਕੀ ਤਿੰਨਾਂ ਦੇ ਨਾਮ ਪਿਛੋਲਾ ਝੀਲ (ਉਦੈਪਊ ਸ਼ਹਿਰ ਵਿੱਚ ਹੀ), ਉਦੈ ਸਾਗਰ ਝੀਲ (ਉਦੈਪੁਰ ਦੇ ਪੂਰਬ ਵਿੱਚ 13 ਕਿਲੋਮੀਟਰ ਦੂਰ)ਅਤੇ ਧੇਬਰ ਝੀਲ (ਇਸਨੂੰ ਜੈਸਮੰਦ ਝੀਲ ਵੀ ਕਹਿੰਦੇ ਹਨ ਅਤੇ ਇਹ ਉਦੈਪੁਰ ਦੇ ਦੱਖਣੀ-ਪੂਰਬ ਵਿੱਚ 52 ਕਿਲੋਮੀਟਰ ਦੂਰ) ਹਨ।[1][2]
ਉਦੈਪੁਰ ਝੀਲ ਸਰੱਖਣ ਸੋਸਾਇਟੀ ਦੀ ਇੱਕ ਰਿਪੋਰਟ ਅਨੁਸਾਰ ਝੀਲ ਸ਼ਹਿਰ ਨੂੰ ਪਾਣੀ ਉਪਲਬਧ ਕਰਾਉਣ, ਦੂਸ਼ਿਤ ਪਾਣੀ ਨੂੰ ਸਾਫ ਕਰਨ, ਖੇਤੀਬਾੜੀ ਵਿੱਚ ਵਰਤੋਂ, ਉਦਯੋਗਾਂ ਵਿੱਚ ਵਰਤੋਂ ਅਤੇ ਉਥੋਂ ਦੀ ਕੁੱਲ ਵਸੋਂ ਵਿਚੋਂ 60% ਵਸੋਂ ਨੂੰ ਰੋਜ਼ਗਾਰ ਦੇਣ ਦੇ ਕੰਮ ਆਉਂਦੀ ਹੈ।[3]
![]() | ਇਹ ਹਿੱਸਾ ਖਾਲੀ ਹੈ। ਤੁਸੀਂ ਇਸ ਵਿੱਚ ਜਾਣਕਾਰੀ ਸ਼ਾਮਿਲ ਕਰ ਸਕਦੇ ਹੋ। |

![]() | ਇਹ ਹਿੱਸਾ ਖਾਲੀ ਹੈ। ਤੁਸੀਂ ਇਸ ਵਿੱਚ ਜਾਣਕਾਰੀ ਸ਼ਾਮਿਲ ਕਰ ਸਕਦੇ ਹੋ। (April 2016) |
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)