ਫਰੈਡਰਿਕ ਉਪਹਾਮ ਐਡਮਸ (10 ਦਸੰਬਰ 1859 – 28 ਅਗਸਤ 1921) ਇੱਕ ਮਸ਼ਹੂਰ ਖੋਜਕਰਤਾ ਅਤੇ ਲੇਖਕ ਸਨ। ਉਹਨਾਂ ਦਾ ਜਨਮ ਬੋਸਟਨ, ਮੈਸਚੁਸੇਟਸ ਵਿਖੇ ਹੋਇਆ, ਅਮ੍ਰੀਕੀ ਅੰਦਰੂਨੀ ਜੰਗਾਂ ਦੌਰਾਨ ਉਹ ਮੈਕੇਨਿਕਲ ਇੰਜੀਨੀਅਰ ਸਨ, ਅਤੇ ਦਿਹਾਂਤ 28 ਅਗਸਤ 1921 ਵਿੱਚ ਲਾਰਚਮੰਟ, ਨਿਊ ਯੋਰਕ ਵਿਖੇ ਹੋਇਆ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |