ਫ਼ਰਹਤ ਇਸ਼ਤਿਆਕ਼ | |
---|---|
ਜਨਮ | ਜੂਨ 23, 1980 |
ਰਾਸ਼ਟਰੀਅਤਾ | ਪਾਕਿਸਤਾਨ |
ਸਿੱਖਿਆ | ਸਿਵਿਲ ਇੰਜੀਨੀਅਰਿੰਗ |
ਅਲਮਾ ਮਾਤਰ | NED University of Engineering and Technology |
ਪੇਸ਼ਾ | ਲੇਖਿਕਾ, ਨਾਵਲਕਾਰ, ਪਟਕਥਾ ਲੇਖਕ |
ਫ਼ਰਹਤ ਇਸ਼ਤਿਆਕ਼ (Urdu: فرحت اشتیاق) (ਜਨਮ: ਜੂਨ 23, 1980) ਇੱਕ ਪਾਕਿਸਤਾਨੀ ਨਾਵਲਕਾਰ ਅਤੇ ਪਟਕਥਾ ਲੇਖਕ ਹੈ। ਉਹ ਸਭ ਤੋਂ ਵੱਧ ਆਪਣੇ ਦੋ ਰੁਮਾਂਟਿਕ ਨਾਵਲਾਂ ਹਮਸਫ਼ਰ, ਮਤਾ-ਏ-ਜਾਨ ਹੈ ਤੂ ਕਰ ਕੇ ਜਾਣੀ ਜਾਂਦੀ ਹੈ।[1] ਉਸ ਦੇ ਨਾਵਲਾਂ ਉੱਪਰ ਟੀਵੀ ਡਰਾਮੇ ਵੀ ਬਣ ਚੁੱਕੇ ਹਨ ਜਿਹਨਾਂ ਦੀ ਪਟਕਥਾ ਵੀ ਉਹ ਹੀ ਲਿਖਦੀ ਹੈ।[2][3][4]
ਇਨ੍ਹਾਂ ਦੇ ਕੁਝ ਨਾਵਲਾਂ ਉੱਪਰ ਡਰਾਮੇ ਵੀ ਬਣ ਚੁੱਕੇ ਹਨ:
{{cite web}}
: Unknown parameter |dead-url=
ignored (|url-status=
suggested) (help)