ਫ਼ਿਰਾਨਾਜ਼ ਅਸਫ਼ਹਾਨੀ | |
---|---|
![]() | |
ਪਾਕਿਸਤਾਨ ਦੇ ਰਾਸ਼ਟਰਪਤੀ ਦੀ ਪ੍ਰਵਕਤਾ | |
ਦਫ਼ਤਰ ਵਿੱਚ 2008–2012 | |
ਰਾਸ਼ਟਰਪਤੀ | ਆਸਿਫ਼ ਅਲੀ ਜ਼ਰਦਾਰੀ |
ਪ੍ਰਧਾਨ ਮੰਤਰੀ | ਯੂਸਫ ਰਾਜਾ ਗਿਲਾਨੀ |
ਬਹੁਮਤ | ਪਾਕਿਸਤਾਨ ਪੀਪਲਜ ਪਾਰਟੀ |
ਪਾਕਿਸਤਾਨ ਰਾਸ਼ਟਰੀ ਅਸੈਬਲੀ ਦੀ ਮੈਬਰ | |
ਦਫ਼ਤਰ ਵਿੱਚ 19 ਮਾਰਚ 2008 – 25 ਮਈ 2012 | |
ਹਲਕਾ | ਸਿੰਧ -XI |
ਨਿੱਜੀ ਜਾਣਕਾਰੀ | |
ਜਨਮ | Farahnaz Ispahani ਕਰਾਚੀ , ਪਾਕਿਸਤਾਨ |
ਨਾਗਰਿਕਤਾ | ਪਾਕਿਸਤਾਨ , ਅਮਰੀਕਾ |
ਕੌਮੀਅਤ | ਪਾਕਿਸਤਾਨੀ , ਅਮਰੀਕਾ |
ਸਿਆਸੀ ਪਾਰਟੀ | ਪਾਕਿਸਤਾਨ ਪੀਪਲਜ਼ ਪਾਰਟੀ |
ਜੀਵਨ ਸਾਥੀ | ਹੁਸੈਨ ਹੱਕਾਨੀ |
ਰਿਹਾਇਸ਼ | ਇਸਲਾਮਾਬਾਦ , |
ਅਲਮਾ ਮਾਤਰ | ਵੈਲਸਲੇ ਕਾਲਜ (BSc) |
ਪੇਸ਼ਾ | ਮੀਡਿਆ ਪ੍ਰਸ਼ਾਸ਼ਕ ਅਤੇ ਰਾਜਨੀਤਕ ਵਿਗਿਆਨੀ |
ਫ਼ਿਰਾਨਾਜ਼ ਅਸਫ਼ਹਾਨੀ (English: Farahnaz Ispahani) (Urdu: فرحناز اصفهانی) (ਜਨਮ 1963) ਇੱਕ ਪਾਕਿਸਤਾਨੀ ਲੇਖਕ,ਪੱਤਰਕਾਰ,ਨੀਤੀਵਿਸ਼ਲੇਸ਼ਕ ਅਤੇ ਰਾਜਨੀਤੀਵਾਨ ਹੈ।ਉਹ ਪਹਿਲਾਂ ਵੂਡਰੋ ਵਿਲਸਨ ਕੇਂਦਰ ਵਿਖੇ ਜਨਤਕ ਨੀਤੀ ਸਕਾਲਰ ਵੀ ਰਹੀ ਹੈ।[1] ਉਹ ਪਿਓਰਿਫਾਇੰਗ ਦਾ ਲੈਂਡ ਆਫ਼ ਪਿਓਰ:ਮਾਈਨੋਰਟੀਸ ਆਫ਼ ਪਾਕਿਸਤਾਨ ਪੁਸਤਕ ਦੀ ਲੇਖਕਾ ਹੈ ਜਿਸ ਵਿੱਚ 1947 ਤੋਂ ਬਾਦ ਦੇ ਸਮੇਂ ਦੌਰਾਨ ਧਾਰਮਿਕ ਘੱਟ ਗਿਣਤੀਆਂ ਦੀ ਵਿਥਿਆ ਬਿਆਨ ਕੀਤੀ ਗਈ ਹੈ।ਉਸਨੇ 2008 ਤੋਂ 2012 ਤੱਕ ਪਾਕਿਸਤਾਨ ਦੀ ਰਾਸ਼ਟਰੀ ਅਸੈਂਬਲੀ ਦੇ ਮੇੰਬਰ ਅਤੇ ਰਾਸ਼ਟਰਪਤੀ ਦੇ ਮੀਡਿਆ ਸਲਾਹਕਾਰ ਵਜੋਂ ਸੇਵਾ ਨਿਭਾਈ ਹੈ[2]
{{cite web}}
: Unknown parameter |dead-url=
ignored (|url-status=
suggested) (help)