ਫਿਲਮਫੇਅਰ ਸਭ ਤੋਂ ਵਧੀਆ ਪਿੱਠਵਰਤੀ ਗਾਇਕਾ ਦਾ ਇਨਾਮ 1956 ਤੋਂ ਦਿਤਾ ਜਾਣ ਲੱਗਾ ਪਹਿਲਾ ਇਹ ਇਨਾਮ ਮੇਲ ਅਤੇ ਫੀਮੇਲ ਨੂੰ ਇਕੱਠਾ ਹੀ ਦਿਤਾ ਜਾਂਦਾ ਸੀ ਪਰ 1968 'ਚ ਇਸ ਦੀਆਂ ਦੋ ਸ਼੍ਰੇਣੀਆ ਬਣਾ ਦਿਤੀਆਂ ਗਈ।
ਉੱਤਮ | ਗਾਇਕ | |
---|---|---|
ਸਭ ਤੋ ਜ਼ਿਆਦਾ | ਆਸ਼ਾ ਭੋਂਸਲੇ ਅਲਕਾ ਯਾਗਨਿਕ |
7 |
ਸੱਭ ਤੋਂ ਜ਼ਿਆਦਾ ਨਾਮਜ਼ਾਦਗੀਆਂ | ਅਲਕਾ ਯਾਗਨਿਕ | 35 |
ਸੱਭ ਤੋਂ ਜ਼ਿਆਦਾ ਨਾਮਜ਼ਾਦਗੀਆਂ ਬਿਨਾਂ ਜੇਤੂ | ਉਸ਼ਾ ਮੰਗੇਸ਼ਕਰ ਚੰਦਰਾਨੀ ਮੁਕਰਜ਼ੀ |
3 |
ਸਾਲ ਵਿੱਚ ਸਭ ਤੋਂ ਜ਼ਿਆਦਾ ਨਾਮਜ਼ਾਦਗੀਆਂ | ਆਸ਼ਾ ਭੋਂਸਲੇ (1975) ਅਲਕਾ ਯਾਗਨਿਕ (1994) |
4 |
ਵੱਡੀ ਉਮਰ 'ਚ ਜੇਤੂ | ਉਸ਼ਾ ਉਥੂਪ | 64 |
ਵੱਡੀ ਉਮਰ 'ਚ ਨਾਮਜ਼ਾਦਗੀਆਂ | ਉਸ਼ਾ ਉਥੂਪ | 64 |
ਛੋਟੀ ਉਮਰ ਚ ਜੇਤੂ | ਨਾਜ਼ੀਆ ਹਸਨ | 15 |
ਛੋਟੀ ਉਮਰ 'ਚ ਨਾਮਜ਼ਾਦਗੀਆਂ | ਸੁਸ਼ਮਾ ਸ਼ਰੇਸਥਾ | 11 |
ਸਾਲ | ਗਾਇਕਾ ਦਾ ਨਾਮ | ਗੀਤ ਦੇ ਬੋਲ | ਫਿਲਮ |
---|---|---|---|
1959 | ਲਤਾ ਮੰਗੇਸ਼ਕਰ | Aaja Re Pardesi | Madhumati |
ਸਾਲ | ਗਾਇਕਾ ਦਾ ਨਾਮ | ਗੀਤ ਦੇ ਬੋਲ | ਫਿਲਮ |
---|---|---|---|
1960 ਦਾ ਇਨਾਮ ਮੇਲ ਗਾਇਕ ਨੇ ਜਿਤਿਆ। | |||
** | ਲਤਾ ਮੰਗੇਸ਼ਕਰ | ਭੱਈਆ ਮੇਰੇ | ਛੋਟੀ ਬਹਿਨ |
1961 ਦਾ ਇਨਾਮ ਮੇਲ ਗਾਇਕ ਨੇ ਜਿਤਿਆ। | |||
** | ਲਤਾ ਮੰਗੇਸ਼ਕਰ | ਦਿਲ ਆਪਣਾ ਔਰ ਪ੍ਰੀਤ ਪਰਾਈ" | ਦਿਲ ਆਪਣਾ ਔਰ ਪ੍ਰੀਤ ਪਰਾਈ |
** | ਲਤਾ ਮੰਗੇਸ਼ਕਰ | "ਪਿਆਰ ਕੀਯਾ ਤੋ ਡਰਨਾ ਕਿਯਾ" | ਮੁਗਲੇ-ਏ-ਆਜ਼ਮ |
1962 ਦਾ ਇਨਾਮ ਮੇਲ ਗਾਇਕ ਨੇ ਜਿਤਿਆ। | |||
1963 | ਲਤਾ ਮੰਗੇਸ਼ਕਰ | "ਕਹੀਂ ਦੀਪ ਜਲੇ ਕਹੀਂ ਦਿਲ" | ਬੀਸ ਸਾਲ ਬਾਆਦ |
** | ਲਤਾ ਮੰਗੇਸ਼ਕਰ | "ਆਪਕੀ ਨਜ਼ਰੋਂ ਨੇ ਸਮਝਾ" | ਅਣਪੜ |
1964 ਦਾ ਇਨਾਮ ਮੇਲ ਗਾਇਕ ਨੇ ਜਿਤਿਆ। | |||
** | ਲਤਾ ਮੰਗੇਸ਼ਕਰ | "ਜੋ ਵਾਧਾ ਕੀਯਾ" | ਤਾਜ਼ ਮਹਿਲ |
1965 ਦਾ ਇਨਾਮ ਮੇਲ ਗਾਇਕ ਨੇ ਜਿਤਿਆ। | |||
** | ਲਤਾ ਮੰਗੇਸ਼ਕਰ | "ਜੋਤ ਸੇ ਜੋਤ ਜਲਾਤੇ ਚਲੋ" | ਸੰਤ ਗਿਆਨੇਸ਼ਵਰ |
1966 | ਲਤਾ ਮੰਗੇਸ਼ਕਰ | "ਤੁਮਹੀ ਮੇਰੇ ਮੰਦਰ" | ਖਾਨਦਾਨ |
** | ਲਤਾ ਮੰਗੇਸ਼ਕਰ | "ਏਕ ਤੁੰ ਨਾ ਮਿਲਾ" | ਹਿਮਾਲਿਆ ਕੀ ਗੋਦ ਮੇਂ |
1967 ਦਾ ਇਨਾਮ ਮੇਲ ਗਾਇਕ ਨੇ ਜਿਤਿਆ। | |||
** | ਲਤਾ ਮੰਗੇਸ਼ਕਰ | "ਕਾਂਟੋਂ ਸੇ ਖੀਚ" | ਗਾਈਡ |
** | ਲਤਾ ਮੰਗੇਸ਼ਕਰ | "ਲੋ ਆਗਈ ਉਨਕੀ ਯਾਦ" | ਦੋ ਬਦਨ |
ਨੋਟ: ਮੇਲ ਅਤੇ ਫੀਮੇਲ 'ਚ ਦੋ ਸ਼੍ਰੇਣੀ ਵਿੱਚ ਦਿਤਾ ਜਾਣ ਲੱਗਾ। | |||
1968 | ਆਸ਼ਾ ਭੋਂਸਲੇ | "ਗਰੀਬੋਂ ਕੀ ਸੁਨੋ" | ਦਸ ਲਾਖ |
** | ਲਤਾ ਮੰਗੇਸ਼ਕਰ | "ਬਹਾਰੋਂ ਮੇਰਾ ਜੀਵਨ " | ਆਖਰੀ ਖ਼ਤ |
** | ਲਤਾ ਮੰਗੇਸ਼ਕਰ | "ਸਾਵਨ ਕਾ ਮਹੀਨਾ" | ਮਿਲਨ |
1969 | ਆਸ਼ਾ ਭੋਂਸਲੇ | "ਪਰਦੇ ਮੇਂ ਰਹਿਨੇ ਦੋ" | ਸ਼ਿਕਾਰ |
** | ਲਤਾ ਮੰਗੇਸ਼ਕਰ | "ਮਿਲਤੀ ਹੈ ਜਿੰਦਗੀ ਮੇਂ" | ਆਂਖੇਂ |
** | ਸ਼ਾਰਦਾ | "ਤੁਮਹਾਰੀ ਭੀ ਜੈ ਜੈ" | ਦੀਵਾਨਾ |
ਸਾਲ | ਗਾਇਕਾ ਦਾ ਨਾਮ | ਗੀਤ ਦੇ ਬੋਲ | ਫਿਲਮ |
---|---|---|---|
1970 | ਲਤਾ ਮੰਗੇਸ਼ਕਰ | "ਆਪ ਮੁਝੇ ਅੱਛੇ ਲਗਨੇ ਲਗੇ" | ਜੀਨੇ ਕੀ ਰਾਹ |
** | ਲਤਾ ਮੰਗੇਸ਼ਕਰ | "ਕੈਸੇ ਰਹੂ ਚੁਪ" | ਇੰਕਾਮ |
** | ਸ਼ਾਰਦਾ "ਤੇਰੇ ਅੰਗ ਕਾ ਰੰਗ" | ਚੰਦਾ ਔਰ ਬਿਜਲੀ | |
1971 | ਸਾਰਦਾ | "ਬਾਤ ਜ਼ਰਾ" | ਜਹਾਂ ਪਿਆਰ ਮਿਲੇ |
** | ਲਤਾ ਮੰਗੇਸ਼ਕਰ | "ਬਾਬੁਲ ਪਿਆਰੇ" | ਜੋਹਨੀ ਮੇਰਾ ਨਾਮ |
** | ਲਤਾ ਮੰਗੇਸ਼ਕਰ | "ਬਿੰਦਆ ਚਮਕੇ ਗੀ" | ਦੋ ਰਾਸਤੇ |
1972 | ਆਸ਼ਾ ਭੋਂਸਲੇ | "ਪੀਆ ਤੁੰ ਅਬ ਤੋ ਆਜਾ" | ਕਾਰਵਾਂ |
** | ਆਸ਼ਾ ਭੋਂਸਲੇ | "ਜ਼ਿੰਦਗੀ ਏਕ ਸਫਰ" | ਅੰਦਾਜ਼ |
** | ਸ਼ਾਰਦਾ | "ਆਪ ਕੇ ਪੀਛੇ ਪੜ ਗਈ" | ਏਕ ਨਾਰੀ ਏਕ ਬ੍ਰਹਿਮਚਾਰੀ |
1973 | ਆਸ਼ਾ ਭੋਂਸਲੇ | "ਦਮ ਮਾਰੋ ਦਮ " | ਰਹੇ ਰਾਮਾ ਰਹੇ ਕ੍ਰਿਸ਼ਨਾ |
** | ਆਸ਼ਾ ਭੋਂਸਲੇ | "ਸੁਨੀ ਸੁਨੀ ਸਾਸੋਂ ਕੀ" | ਲਾਲ ਪੱਥਰ |
** | ਆਸ਼ਾ ਭੋਂਸਲੇ | "ਨਾ ਵੋਹ ਸੋਯਾ" | ਲਲਕਾਰ |
1974 | ਆਸ਼ਾ ਭੋਂਸਲੇ | "ਹੋਨੇ ਲਗੀ ਹੈ ਰਾਤ ਜਵਾਨ" | ਨੈਨਾ |
** | ਆਸ਼ਾ ਭੋਂਸਲੇ | "ਹੰਗਾਮਾ ਹੋ ਗਯਾ" | ਅਣਹੋਣੀ |
** | ਆਸ਼ਾ ਭੋਂਸਲੇ | "ਜਬ ਅੰਧੇਰਾ ਹੋਤਾ ਹੈ" | ਰਾਜਾ ਰਾਨੀ |
** | ਮੀਨੂ ਪ੍ਰਸ਼ੋਤਮ | "ਰਾਤ ਪਿਯਾ ਕੇ ਸੰਗ" | ਪ੍ਰੇਮ ਪਾਰਵਤੀ |
** | ਸੁਸ਼ਮਾ ਸ਼੍ਰੇਸਥਾ | "ਤੇਰਾ ਮੁਝ ਸੇ ਹੈ" | ਆ ਗਲੇ ਲੱਗ ਜਾ |
1975 | ਆਸ਼ਾ ਭੋਂਸਲੇ | "ਚੈਨ ਸੇ ਹਮ ਕੋ ਕਭੀ" | ਪ੍ਰਾਨ ਜਾਯੇ ਪਰ ਵਚਨ ਨਾ ਜਾਯੇ |
** | ਆਸ਼ਾ ਭੋਂਸਲੇ | "ਅੱਛੇ ਸਮੇਂ ਪਰ ਤੁਮ" | ਬਿਦਾਈ |
** | ਆਸ਼ਾ ਭੋਂਸਲੇ | "ਯੇਹ ਹਵਾ ਹੈ ਤੁ ਕਿਯਾ ਜਾਨੇ" | ਹਵਾਸ |
** | ਆਸ਼ਾ ਭੋਂਸਲੇ | "ਚੋਰੀ ਚੋਰੀ ਸੋਲਾ ਸਿਗਾਰ" | ਮਨੋਰੰਜਨ |
** | ਸੁਮਨ ਕਲਿਆਨਪੁਰ | "ਬਹਿਨਾ ਨੇ ਭਾਈ ਕੀ ਕਲਾਈ" | ਰੇਸ਼ਮ ਕੀ ਡੋਰੀ |
1976 | ਸੁਲਕਸ਼ਨਾ ਪੰਡਤ | "ਤੁਹੀ ਸਾਗਰ ਹੈ" | ਸਕੰਲਪ |
** | ਆਸ਼ਾ ਭੋਂਸਲੇ | "ਕਲ ਕੇ ਅਪਨੇ" | ਅਮਾਨੁਸ਼ |
** | ਆਸ਼ਾ ਭੋਂਸਲੇ | "ਸਪਨਾ ਮੇਰਾ ਟੂਟ ਗਯਾ" | ਖੇਲ ਖੇਲ ਮੇਂ |
** | ਪ੍ਰੀਤੀ ਸਾਗਰ | "ਮਾਈ ਹਰਟ ਇਜ਼ ਬੀਟਿੰਗ" | ਜੁਲੀ |
** | ਉਸ਼ਾ ਮੰਗੇਸ਼ਕਰ | "ਮੈਂ ਤੋ ਆਰਤੀ ਉਤਾਰੂ " | ਜੈ ਸੰਤੋਸ਼ੀ ਮਾਂ |
1977 | ਹੇਮਲਤਾ | "ਤੂ ਜੋ ਮੇਰੇ ਸੁਰ ਮੇ" | ਚਿਤਚੋਰ |
** | ਆਸ਼ਾ ਭੋਂਸਲੇ | "ਆਈ ਲੱਵ ਯੂ" | ਬਰੂਦ |
** | ਹੇਮਲਤਾ | "ਸੁਨ ਕੇ ਤੇਰੀ ਪੂਕਾਰ" | ਫਕੀਰਾ |
** | ਸੁਲਕਸ਼ਨਾ ਪੰਡਤ | "ਬਾਂਧੀ ਰੇ ਕਾਹੇ ਪ੍ਰੀਤ" | ਸੰਕੋਚ |
1978 | ਪ੍ਰੀਤੀ ਸਾਗਰ | "ਮਰੋ ਗਮ ਕਾਥਾ ਪਿਆਰੇ" | ਮੰਥਨ |
** | ਆਸ਼ਾ ਭੋਂਸਲੇ | "ਲਾਯੇ ਕਹਾਂ ਹੈ ਜ਼ਿੰਦਗੀ" | ਟੈਕਸੀ ਟੈਕਸੀ |
** | ਸੁਸ਼ਮਾ ਸ਼੍ਰੇਸਥਾ | "ਕਿਯਾ ਹੁਆ ਤੇਰਾ ਵਾਧਾ" | ਹਮ ਕਿਸੇ ਸੇ ਕਮ ਨਹੀਂ |
** | ਉਸ਼ਾ ਮੰਗੇਸ਼ਕਰ | "ਮੰਗਲਾ -- ਮੰਗਲਾ ਹੈ ਤੋ ਆਯਾ" | ਇੰਕਾਰ |
1979 | ਆਸ਼ਾ ਭੋਂਸਲੇ | "ਯੇ... ਮੇਰਾ ਦਿਲ ਪਿਆਰ ਕਾ ਦਿਵਾਨਾ" | ਡੋਨ |
** | ਆਸ਼ਾ ਭੋਂਸਲੇ | "ਓ ਸਾਥੀ ਰੇ" | ਮੁਕੰਦਰ ਕਾ ਸਿਕੰਦਰ |
** | ਹੇਮਲਤਾ | "ਅੱਖੀਉਂ ਕੇ ਝਰੋਖੋਂ ਸੇ" | ਅੱਖੀਉਂ ਕੇ ਝਰੋਖੇਂ ਸੇ |
** | ਸ਼ੋਭਾ ਗੁਰਟੁ | "ਸਿਯਾਮ ਰੂਥ ਗਯੇ" | ਮੈਂ ਤੁਲਸੀ ਤੇਰੇ ਆਂਗਣ ਕੀ |
** | ਉਸ਼ਾ ਉਥੂਪ | "ਵੱਨ ਟੂ ਚਾ-ਚਾ-ਚਾ" | ਸ਼ਾਲੀਮਾਰ |
ਸਾਲ | ਗਾਇਕਾ ਦਾ ਨਾਮ | ਗੀਤ ਦੇ ਬੋਲ | ਫਿਲਮ |
---|---|---|---|
1980 | ਵਾਣੀ ਜੈਰਾਮ | "ਮੇਰੇ ਤੋ ਗਿਰਿਧਰ ਗੋਪਾਲ" | ਮੀਰਾ |
** | ਛਾਯਾ ਗੰਗੋਲੀ | "ਆਪ ਕੀ ਯਾਦ ਆਤੀ ਰਹੀ.." | ਗੰਮ |
** | ਹੇਮਲਤਾ | "ਮੇਘਾ ਓ ਮੇਘਾ" | ਸੁਨੈਨਾ |
** | ਉਸ਼ਾ ਮੰਗੇਸ਼ਕਰ | "ਹਮ ਸੇ ਨਜ਼ਰ ਤੋ ਮਿਲਾਉ" | ਇਕਰਾਰ |
** | ਵਾਣੀ ਜੈਰਾਮ | "ਅਰੇ ਮੈਂ ਤੋ ਪ੍ਰੇਮ ਦੀਵਾਨੀ" | ਮੀਰਾ |
1981 | ਨਾਜ਼ੀਆ ਹਸਨ | "ਆਪ ਜੈਸਾ ਕੋਈ" | ਕੁਰਬਾਨੀ |
** | ਚੰਦਰਾਨੀ ਮੁਕਰਜ਼ੀ | "ਪਹਿਚਾਨ ਤੋ ਥੀ " | ਗ੍ਰਹਿ ਪ੍ਰਵੇਸ਼ |
** | ਹੇਮਲਤਾ | "ਤੁ ਇਸ ਤਰ੍ਹਾ ਸੇ" | ਆਪ ਤੋ ਐਸੇ ਨਾ ਥੇ |
** | ਕੁਮਾਰੀ ਕੰਚਨ ਦਿਨਕੇਰਾਓ ਮੇਲ | – "ਲੈਲਾ ਓ ਲੈਲਾ" | ਕੁਰਬਾਨੀ |
** | ਉਸ਼ਾ ਉਥੂਪ | "ਹਰੀ ਓਮ ਹਰੀ" | ਪਿਆਰਾ ਦੁਸ਼ਮਨ |
1982 | ਪ੍ਰਵੀਨ ਸੁਲਤਾਨਾ | "ਹਮੇਂ ਤੁਮ ਸੇ ਪਿਆਰ ਕਿਤਨਾ" | ਕੁਦਰਤ |
** | ਅਲਕਾ ਯਾਗਨਿਕ | "ਮੇਰੇ ਆਂਗਨੇ ਮੇਂ" | ਲਾਵਾਰਿਸ |
** | ਚੰਦਰਾਨੀ ਮੁਕਰਜ਼ੀ | "ਮੁਹੱਬਤ ਰੰਗ ਲਾਏਗੀ" | ਪੂਨਮ |
** | ਸ਼ਰੋਨ ਪ੍ਰਾਭਾਕਰ | "ਮੇਰੇ ਜੈਸੀ ਹਸੀਨਾ" | ਅਰਮਾਨ |
** | ਉਸ਼ਾਂ ਉਥੂਪ | "ਰੰਭਾ ਹੋ " | ਅਰਮਾਨ |
1983 | ਸਲਮਾ ਆਗਾ | "ਦਿਲ ਕੇ ਅਰਮਾਨ" | ਨਿਕਾਹ |
** | ਅਨੁਰਾਧਾ ਪੌਡਵਾਲ | "ਮੈਨੇ ਏਕ ਗੀਤ ਲਿਖਾ ਹੈ" | ਯੇ ਨਜ਼ਦੀਕੀਆਂ |
** | ਨਾਜ਼ੀਆ ਹਸਨ | "ਬੂਮ ਬੂਮ" | ਸਟਾਰ |
** | ਸਲਾਮਾ ਆਗਾ | "ਦਿਲ ਕੀ ਯੇ ਆਰਜ਼ੂ" | ਨਿਕਾਹ |
** | ਸਲਮਾ ਆਗਾ | "ਪਿਆਰ ਭੀ ਹੈ ਜਵਾਂ.." | ਨਿਕਾਹ |
1984 | ਆਰਤੀ ਮੁਖਰਜੀ | "ਦੋ ਨੈਨਾ ਏਕ ਕਹਾਨੀ" | ਮਾਸੂਮ |
** | ਅਨੁਰਾਧਾ ਪੌਡਵਾਲ | "ਤੂ ਮੇਰਾ ਹੀਰੋ ਹੈਂ" | ਹੀਰੋ |
** | ਚੰਦਰਾਨੀ ਮੁਕਰਜ਼ੀ | "ਆਜਾ ਕੇ ਤੇਰੀ ਰਾਹੋਂ ਮੇਂ" | ਲਾਲ ਚੁਨਰੀਯਾ |
1985 | ਅਨੁਪਮਾ ਦੇਸ਼ਪਾਂਡੇ | "ਸੋਹਨੀ ਚੇਨਾਬ ਦੀ" | ਸੋਹਨੀ ਮਹੀਵਾਲ |
** | ਸਲਮਾ ਆਗਾ | "ਝੂਮ ਝੂਮ ਬਾਬਾ" | ਕਸਮ ਪੈਦਾ ਕਰਨੇ ਵਾਲੇ ਕੀ |
1986 | ਅਨੁਰਾਧਾ ਪੌਡਵਾਲ | "ਮੇਰੇ ਮਨ ਬਾਜੋ ਮਰਦੰਗ" | ਉਤਸਵ |
** | ਕਵਿਤਾ ਕ੍ਰਿਸ਼ਨਾਮੂਰਥੀ | "ਤੁਮ ਸੇ ਮਿਲਕਰ" | ਪਿਆਰ ਝੁਕਤਾ ਨਹੀਂ |
** | ਐਸ. ਜਾਨਕੀ | "ਯਾਰ ਬਿਨਾਂ ਚੈਨ ਕਹਾਂ ਰੇ" | ਸਾਹਿਬ |
1987 | ਕੋਈ ਇਨਾਮ ਨਹੀਂ | ||
1988 | ਕੋਈ ਇਨਾਮ ਨਹੀਂ | ||
1989 | ਅਲਕਾ ਯਾਗਨਿਕ | "ਏਕ ਦੋ ਤੀਨ" | ਤੇਜ਼ਾਬ |
** | ਅਨੁਰਾਧਾ ਪੌਡਵਾਲ | "ਕਹਿਦੋ ਕੇ ਤੁਮ" | ਤੇਜ਼ਾਬ |
** | ਸਾਧਨਾ ਸਰਗਮ | "ਮੈਂ ਤੇਰੀ ਹੂੰ ਜਨਮ" | ਖ਼ੂਨ ਭਰੀ ਮਾਂਗ |
ਸਾਲ | ਗਾਇਕਾ ਦਾ ਨਾਮ | ਗੀਤ ਦੇ ਬੋਲ | ਫਿਲਮ |
---|---|---|---|
1990 | ਸਪਨਾ ਮੁਖਰਜ਼ੀ | "ਤ੍ਰਿਚੀ ਟੋਪੀਵਾਲੇ" | ਤ੍ਰੀਦੇਵ |
** | ਅਲੀਸ਼ਾ ਚਿਨਾਈ | "ਰਾਤ ਭਰ" | ਤ੍ਰੀਦੇਵ |
** | ਅਨੁਰਾਧਾ ਪੌਡਵਾਲ | "ਤੇਰੇ ਨਾਮ ਲੀਆ ਅਤੇ ਬੇਖ਼ਬਰ ਬੇਵਫਾ" | ਰਾਮ ਲਖਨ |
** | ਕਵਿਤਾ ਕ੍ਰਿਸ਼ਨਾਮੁਰਤੀ | "ਨਾ ਜਾਨੇ ਕਹਾਂ ਸੇ ਆਯੀ ਹੈਂ" | ਚਾਲਬਾਜ਼ |
1991 | ਅਨੁਰਾਧਾ ਪੌਡਵਾਲ | "ਨਜ਼ਰ ਕੇ ਸਾਮਨੇ" | ਆਸ਼ਕੀ |
** | ਅਨੁਰਾਧਾ ਪੌਡਵਾਲ | "ਮੁਝੇ ਨੀਂਦ ਨਾ ਆਏ" | ਦਿਲ |
** | ਕਵਿਤਾ ਕ੍ਰਿਸ਼ਨਾਮੁਰਤੀ | "ਚਾਂਦਨੀ ਰਾਤ ਹੈਂ" | ਬਾਗੀ: A Rebel for Love |
1992 | ਅਨੁਰਾਧਾ ਪੌਡਵਾਲ | "ਦਿਲ ਹੈ ਕਿ ਮਾਨਤਾ ਨਹੀਂ" | ਦਿਲ ਹੇ ਕੇ ਮਾਨਤਾ ਨਹੀਂ |
** | ਅਲਕਾ ਯਾਗਨਿਕ | "ਦੇਖਾ ਹੈ ਪਹਿਲੀ ਬਾਰ" | ਸਾਜਨ |
** | ਅਨੁਰਾਧਾ ਪੌਡਵਾਲ | "ਬਹੁਤ ਪਿਆਰ ਕਰਤੇ ਹੈਂ" | ਸਾਜਨ |
** | ਕਵਿਤਾ ਕ੍ਰਿਸ਼ਨਾਮੁਰਤੀ | "ਸੋਦਰਗਰ ਸੋਦਾ ਕਰ" | ਸੋਦਾਗਰ |
1993 | ਅਨੁਰਾਧਾ ਪੌਡਵਾਲ | "ਧਕ ਧਕ ਕਰਨੇ ਲਗਾ" | ਬੇਟਾ |
** | ਅਲਕਾ ਯਾਗਨਿਕ | "ਐਸੀ ਦੀਵਾਨਗੀ" | ਦੀਵਾਨਾ |
** | ਕਵਿਤਾ ਕ੍ਰਿਸ਼ਨਾਮੁਰਤੀ | "ਮੈਂ ਤੁਝ ਕਬੂਲ" | ਖ਼ੁਦਾ ਗਵਾਹ |
1994 | ਅਲਕਾ ਯਾਗਨਿਕ ਇਲਾ ਅਰੁਨ |
"ਚੋਲੀ ਕੇ ਪੀਛੇ ਕਿਆ" | ਖਲਨਾਇਕ |
** | ਅਲਕਾ ਯਾਗਨਿਕ | "ਬਾਜ਼ੀਗਰ" | ਬਾਜ਼ੀਗਰ |
** | ਅਲਕਾ ਯਾਗਨਿਕ | "ਹਮ ਹੈਂ ਰਾਹੀ ਪਿਆਰ ਕੇ" | ਹਮ ਹੈਂ ਰਾਹੀ ਪਿਆਰ ਕੇ |
** | ਅਲਕਾ ਯਾਗਨਿਕ | "ਪਾਲਕੀ ਪੇ ਹੋਕੇ ਸਵਾਰ" | ਖਲਨਾਇਕ |
1995 | ਕਵਿਤਾ ਕ੍ਰਿਸ਼ਨਾਮੁਰਤੀ | "ਪਿਆਰ ਹੁਆ ਚੁਪਕੇ ਸੇ" | 1942: ਏ ਲੱਵ ਸਟੋਰੀ |
** | ਅਲੀਸ਼ਾ ਚਿਨਾਈ | "ਰੁਕ ਰੁਕ" | ਵਿਜੇਪਥ |
** | ਅਲਕਾ ਯਾਗਨਿਕ | "ਚੁਰਾ ਕੇ ਦਿਲ ਮੇਰਾ" | ਮੈਂ ਖਿਲਾਡੀ ਤੂ ਅਨਾਰੀ |
** | ਅਲਕਾ ਯਾਗਨਿਕ | "ਰਾਹ ਮੇਂ.." | ਵਿਜੇਪਥ |
** | ਕਵਿਤਾ ਕ੍ਰਿਸ਼ਨਾਮੁਰਤੀ | "ਤੂ ਚੀਜ਼ ਬੜੀ ਮਸਤ ਮਸਤ" | ਮੋਹਰਾ |
1996 | ਕਵਿਤਾ ਕ੍ਰਿਸ਼ਨਾਮੁਰਤੀ | "ਮੇਰਾ ਪੀਆ ਘਰ ਆਯਾ" | ਯਾਰਾਨਾ |
** | ਅਲਕਾ ਯਾਗਨਿਕ | "ਅੱਖੀਆਂ ਮਿਲਾਊ" | ਰਾਜਾ |
** | ਅਲਕਾ ਯਾਗਨਿਕ | "ਰਾਜਾ ਕੋ ਰਾਨੀ ਸੇ ਪਿਆਰ" | ਅਕੇਲੇ ਹਮ ਅਕੇਲੇ ਤੁਮ |
** | ਸ਼ਵੇਤਾ ਸ਼ੈਟੀ | "ਮਾਂਗਤਾ ਹੈ ਕਿਆ" | ਰੰਗੀਲਾ |
** | ਕਵਿਤਾ ਕ੍ਰਿਸ਼ਨਾਮੁਰਤੀ | "ਪਿਆਰ ਯੇ ਜਾਨੇ" | ਰੰਗੀਲਾ |
'1997' | ਕਵਿਤਾ ਕ੍ਰਿਸ਼ਨਾਮੁਰਤੀ | "ਆਜ ਮੈਂ ਉਪਰ" | ਖਮੋਸ਼ੀ |
** | ਅਲਕਾ ਯਾਗਨਿਕ | "ਬਾਹੋਂ ਕੇ ਧਰਮੀਯਾਂ" | ਖਾਮੋਸ਼ੀ |
** | ਅਲਕਾ ਯਾਗਨਿਕ | "ਪਰਦੇਸ਼ੀ ਪਰਦੇਸ਼ੀ" | ਰਾਜਾ ਹਿਦੋਸਤਾਨੀ |
** | ਕਵਿਤਾ ਕ੍ਰਿਸ਼ਨਾਮੁਰਤੀ | "ਓ ਯਾਰਾ ਦਿਲ ਲਗਾਨਾ" | ਅਗਨੀ ਸਾਕਸ਼ੀ |
1998 | ਅਲਕਾ ਯਾਗਨਿਕ | "ਮੇਰੀ ਮਹਿਬੂਬਾ" | ਪ੍ਰਦੇਸ਼ |
** | ਅਕਜਾ ਯਾਗਨਿਕ | "ਮੇਰੇ ਖਾਬੋਂ ਮੇਂ ਤੂ" | ਗੁਪਤ |
** | ਕੇ. ਐਸ. ਚਿੱਤਰਾ | "ਪਿਆਲੇ ਛੂੰ ਮੂੰ" | ਵਿਰਾਸਤ |
** | ਕਵਿਤਾ ਕ੍ਰਿਸ਼ਨਾਮੁਰਤੀ | "ਡੋਲ ਬਜਨੇ ਲਗਾ" | ਵਿਰਾਸਤ |
** | ਕਵਿਤਾ ਕ੍ਰਿਸ਼ਨਾਮੁਰਤੀ | "ਆਈ ਲੱਵ ਮਾਈ ਇੰਡੀਆ" | ਪਰਦੇਸ |
1999 | ਜਸਪਿੰਦਰ ਨਰੂਲਾ | "ਪਿਆਰ ਤੋ ਹੋਨਾ ਹੀ ਥਾ"' | ਪਿਆਰ ਤੋ ਹੋਨਾ ਹੀ ਥਾ |
** | ਅਲਕਾ ਯਾਗਨਿਕ | "ਛੱਮਾ ਛੱਮਾ " | ਚਾਈਨਾ ਗੇਟ |
** | ਅਲਕਾ ਯਾਗਨਿਕ | "ਕੁਛ ਕੁਛ ਹੋਤਾ ਹੈ" | ਕੁਛ ਕੁਛ ਹੋਤਾ ਹੈ |
** | ਸੰਜੀਵਨੀ | "ਚੋਰੀ ਚੋਰੀ ਜਬ ਨਜ਼ਰੇ ਮਿਲੀ" | ਕਰੀਬ |
** | ਸਪਨਾ ਅਵਸਥੀ | "ਚਲ ਛੱਈਆ ਛੱਈਆ" | ਦਿਲ ਸੇ.. |
ਸਾਲ | ਗਾਇਕਾ ਦਾ ਨਾਮ | ਗੀਤ ਦੇ ਬੋਲ | ਫਿਲਮ |
---|---|---|---|
2010 | ਕਵਿਤਾ ਸੇਠ (ਟਾਈ) ਰੇਖਾ ਭਾਰਤਵਾਜ |
"ਇੱਕਤਾਰਾ" (ਟਾਈ)"ਗੇਂਦਾ ਫੂਲ" |
ਵੇਕ ਅਪ ਸਿਡ ਦਿੱਲੀ-6 |
** | ਅਲੀਸ਼ਾ ਚਿਨਾਈ | ਤੇਰਾ ਹੋਨੇ ਲਗਾ | ਅਜਬ ਪ੍ਰੇਮ ਦੀ ਗਜ਼ਬ ਕਹਾਨੀ |
** | ਸ਼ਿਲਪਾ ਰਾਓ | ਮੁਡੀ ਮੁਡੀ | ਪਾ |
** | ਸ਼ਰੀਯਾ ਗੋਸ਼ਲ | ਜ਼ੂਬੀ ਡੂਬੀ | 3 ਇਡੀਇੱਟ |
** | ਸੁਨੀਧੀ ਚੁਹਾਨ | ਚੋਰ ਬਜ਼ਾਰੀ | ਲਵ ਆਜ ਕਲ |
2011 | ਮਮਤਾ ਸ਼ਰਮਾ (ਟਾਈ) ਸੁਨੀਧੀ ਚੁਹਾਨ |
ਮੁਨੀ ਬਦਨਾਮ ਹੁਈ" (ਟਾਈ) "ਸ਼ੀਲਾ ਕੀ ਜਵਾਨੀ" |
ਦਬੰਗ (ਟਾਈ) ਤੀਸ਼ ਮਾਰ ਖਾਨ |
** | ਸ਼੍ਰੇਆ ਗੋਸ਼ਾਲ | ਬਹਾਰੇ | ਆਈ ਹੇਟ ਲਵ ਸਟੋਰੀ |
** | ਸ਼੍ਰੇਆ ਗੋਸ਼ਾਲ | ਨੂਰ-ਏ-ਖ਼ੂਦਾ | ਮਾਈ ਨੇਮ ਇਜ਼ ਖ਼ਾਨ |
** | ਸੁਨੀਧੀ ਚੁਹਾਨ | ਉਡੀ | ਗੁਜ਼ਾਰਿਸ਼ |
2012 | ਰੇਖਾ ਭਾਰਤਵਾਜ ਅਤੇ ਉਸ਼ਾ ਉਥੂਪ | "ਡਾਰਲਿੰਗ" | 7 ਖ਼ੂਨ ਮਾਫ |
** | ਅਲੀਸਾ ਮਹਿਦੁੰਸਾ | ਖ਼ਾਬੋਂ ਮੇਂ ਪ੍ਰਿੰਦੇ | ਜ਼ਿੰਦਗੀ ਨਾ ਮਿਲੇਗੀ ਦੁਬਾਰਾ' |
** | ਹਰਸ਼ਦੀਪ ਕੌਰ | ਕੱਤਿਆ ਕਰੂੰ | ਰੋਕਸਟਾਰ |
** | ਸ਼੍ਰੇਆ ਗੋਸ਼ਾਲ | ਤੇਰੀ ਮੇਰੀ | ਬੋਡੀਗਾਰਤ |
** | ਸ਼੍ਰੇਆ ਗੋਸ਼ਾਲ | ਸਾਈਬੋ | ਸ਼ੋਰ ਇਮ ਦਿ ਸਿਟੀ |
2013 | ਸ਼ਲਮਲੀ ਖੋਲਗਡੇ | "ਪਰੇਸ਼ਾਨ ਪਰੇਸ਼ਾਨ" | ਇਸਕਜ਼ਾਦੇ |
** | ਕਵਿਤਾ ਸੇਠ | ਤੁਮਹੀ ਹੋ ਬੰਧੂ | ਕੋਕਟੇਲ |
** | ਨੀਤੀ ਮੋਹਨ | ਜਿਆ ਰੇ | ਜਬ ਤਕ ਹੈ ਜਾਨ |
** | ਸ਼੍ਰੇਆ ਗੋਸ਼ਾਲ | ਚਿਕਨੀ ਚਮੇਲੀ | ਅਗਨੀਪਥ |
** | ਸ਼੍ਰੇਆ ਗੋਸ਼ਾਲ | ਸ਼ਾਨ ਮੇ | ਹਬ ਤਜ ਗਠ ਹਾਬ |