ਫੋਲੋੋਰਨਸੋ ਅਲਕੀਜਾ | |
---|---|
ਜਨਮ | 1951 (ਉਮਰ 72–73) ਇਕੋਰੋਦੁ, ਲਾਗੋਸ ਸਟੇਟ, ਨਾਈਜੀਰੀਆ |
ਰਾਸ਼ਟਰੀਅਤਾ | ਫਰਮਾ:Country data Nigeria |
ਪੇਸ਼ਾ | ਵਪਾਰੀ |
ਲਈ ਪ੍ਰਸਿੱਧ | ਸਮਾਜ ਸੇਵਿਕਾ |
ਖਿਤਾਬ | ਗਰੁਪ ਮੈਨਜਿੰਗ ਡਾਇਰੈਕਟਰ |
ਜੀਵਨ ਸਾਥੀ |
ਮਾਡਪੇ ਅਲਕਿਜਾ (ਵਿ. 1976) |
ਬੱਚੇ | 7 |
ਫੋਲੋੋਰਨਸੋ ਅਲਕੀਜਾ ਇੱਕ ਨਾਈਜੀਰੀਆ ਬਿਜਨੈਸਵੁਮੈਨ, ਅਫਰੀਕਨ ਔਰਤਾਂ ਵਿਚੋਂ ਇੱਕ ਅਮੀਰ ਔਰਤ ਅਤੇ ਦੁਨੀਆ ਦੇ ਸਭ ਤੋਂ ਅਮੀਰ ਕਾਲੀਆਂ ਔਰਤਾਂ ਵਿੱਚੋਂ ਇੱਕ ਹੈ। 2014 ਵਿੱਚ, ਇਸਨੇ ਦੁਨੀਆ ਵਿੱਚ ਅਫਰੀਕਨ ਮੂਲ ਦੇ ਸਭ ਤੋਂ ਅਮੀਰ ਔਰਤ ਦੇ ਰੂਪ ਵਿੱਚ ਓਪਰਾਹ ਵਿਨਫਰੇ ਨੂੰ ਹਰਾਇਆ।[2] ਉਹ ਫੈਸ਼ਨ ਕਾਰੋਬਾਰ ਵਿੱਚ,[3] ਤੇਲ ਅਤੇ ਛਪਾਈ ਉਦਯੋਗ ਵਿੱਚ ਸ਼ਾਮਿਲ ਹੈ। ਇਹ ਸ਼ੇਅਰਨ ਸਮੂਹ ਦੇ ਗਰੁੱਪ ਦਾ ਮੈਨੇਜਿੰਗ ਡਾਇਰੈਕਟਰ ਹੈ।
ਇਹ ਅਫ਼ਰੀਕਾ ਦੇ ਨੌਜਵਾਨ ਉਦਮੀਆਂ ਦੇ ਚੀਫ਼ ਮੈਟਰਨ ਦੇ ਤੌਰ 'ਤੇ ਕੰਮ ਕਰਦੀ ਹੈ।[4]
ਫਲੋਰੋਨਸ਼ੋ ਨੇ ਨਵੰਬਰ 1976 ਵਿੱਚ ਇੱਕ ਵਕੀਲ, ਮਾਡਪੇ ਅਲਕਿਜਾ ਨਾਲ ਵਿਆਹ ਕੀਤਾ। ਇਹ ਜੋੜਾ ਆਪਣੇ ਚਾਰ ਪੁੱਤਰਾਂ ਅਤੇ ਪੋਤੇ-ਪੋਤੀਆਂ ਨਾਲ ਲਾਗੋਸ, ਨਾਈਜੀਰੀਆ ਵਿੱਚ ਰਹਿੰਦਾ ਹੈ।[5] ਇਸ ਦਾ ਭਾਣਜਾ ਨਾਈਜੀਰੀਆ, ਡੀਜੇ ਐਕਸਕਲਜ਼ ਹੈ।[6]
{{cite news}}
: Unknown parameter |dead-url=
ignored (|url-status=
suggested) (help)