ਕੁੱਲ ਅਬਾਦੀ | |
---|---|
700,000 (2006) | |
ਅਹਿਮ ਅਬਾਦੀ ਵਾਲੇ ਖੇਤਰ | |
Mainly England · Smaller communities in Scotland, Wales and Northern Ireland | |
ਭਾਸ਼ਾਵਾਂ | |
English · Punjabi · Hindi · Urdu · Bagri · Pothwari · Pahari | |
ਧਰਮ | |
Sikhism · Hinduism · Islam · Christianity | |
ਸਬੰਧਿਤ ਨਸਲੀ ਗਰੁੱਪ | |
Punjabi diaspora · British Indians · British Pakistanis · British Mirpuris |
ਬਰਤਾਨਵੀ ਪੰਜਾਬੀ ਯੂਨਾਈਟਿਡ ਕਿੰਗਡਮ ਦੇ ਨਾਗਰਿਕ ਜਾਂ ਨਿਵਾਸੀ ਹਨ ਜਿਨ੍ਹਾਂ ਦੀ ਵਿਰਾਸਤ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ 'ਤੇ ਪੰਜਾਬ, ਭਾਰਤੀ ਉਪ ਮਹਾਂਦੀਪ ਦੇ ਇੱਕ ਖੇਤਰ, ਜੋ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਵੰਡੀ ਹੋਈ ਹੈ, ਵਿੱਚੋਂ ਹੋਵੇ। 2006 ਵਿੱਚ ਬਰਤਾਨਵੀ ਪੰਜਾਬੀਆਂ ਦੀ ਗਿਣਤੀ 700,000 ਸੀ ਤੇ ਇਹ ਬਰਤਾਨਵੀ ਏਸ਼ਿਆਈਆਂ ਵਿੱਚੋਂ ਸਭ ਤੋਂ ਵੱਡੀ ਨਸਲ ਹਨ। ਇਹ ਬਰਤਾਨਵੀ-ਭਾਰਤੀ ਅਤੇ ਬਰਤਾਨਵੀ ਪਾਕਿਸਤਾਨੀ ਭਾਈਚਾਰਿਆਂ ਦਾ ਇੱਕ ਪ੍ਰਮੁੱਖ ਉਪ-ਸਮੂਹ ਹਨ। [1]