ਬਰਨੀਤਾ ਬਾਗਚੀ

ਬਰਨੀਤਾ ਬਾਗਚੀ (ਜਨਮ 12 ਜੂਨ 1973) ਇੱਕ ਬੰਗਾਲੀ- ਮਸ਼ਹੂਰ ਭਾਰਤੀ ਨਾਰੀਵਾਦੀ ਵਕੀਲ, ਇਤਿਹਾਸਕਾਰ ਅਤੇ ਸਾਹਿਤਕ ਵਿਦਵਾਨ ਹੈ। ਉਹ ਉਟਰੇਚਟ ਯੂਨੀਵਰਸਿਟੀ ਵਿੱਚ ਸਾਹਿਤਕ ਅਧਿਐਨਾਂ ਦੀ ਇੱਕ ਫੈਕਲਟੀ ਮੈਂਬਰ ਹੈ ਅਤੇ ਪਹਿਲਾਂ ਕਲਕੱਤਾ ਯੂਨੀਵਰਸਿਟੀ ਵਿੱਚ ਕਲਕੱਤਾ ਦੇ ਇੰਸਟੀਚਿਉਟ ਆਫ ਡਿਵੈਲਪਮੈਂਟ ਸਟੱਡੀਜ਼ ਵਿੱਚ ਸੀ। ਉਸ ਦੀ ਪੜ੍ਹਾਈ ਜਾਧਵਪੁਰ ਯੂਨੀਵਰਸਿਟੀ, ਕਲਕੱਤਾ, ਸੇਂਟ ਹਿਲਡਾ ਕਾਲਜ, ਆਕਸਫੋਰਡ ਅਤੇ ਟ੍ਰਿਨੀਟੀ ਕਾਲਜ, ਕੈਂਬਰਿਜ ਵਿਖੇ ਹੋਈ।[1]

ਉਹ ਨਾਰੀਵਾਦੀ ਇਤਿਹਾਸਕਾਰ, ਯੂਟੋਪੀਅਨ ਅਧਿਐਨ ਵਿਦਵਾਨ, ਸਾਹਿਤਕ ਵਿਦਵਾਨ ਤੋਂ ਇਲਾਵਾ ਲੜਕੀਆਂ ਅਤੇ ਔਰਤਾਂ ਦੀ ਸਿੱਖਿਆ ਅਤੇ ਲਿਖਣ ਦੀ ਖੋਜਕਰਤਾ ਹੈ। ਉਹ ਬੰਗਾਲੀ ਅਤੇ ਦੱਖਣੀ ਏਸ਼ੀਆਈ ਨਾਰੀਵਾਦੀ ਬੇਗਮ ਰੋਕੈਇਆ ਸਾਖਾਵਤ ਹੁਸੈਨ ਦੀ ਅਨੁਵਾਦਕ ਅਤੇ ਵਿਦਵਾਨ ਵਜੋਂ ਵੀ ਜਾਣੀ ਜਾਂਦੀ ਹੈ।

ਉਹ ਅਰਥਸ਼ਾਸਤਰੀ ਅਮਿਯਾ ਕੁਮਾਰ ਬਾਗੀ ਅਤੇ ਨਾਰੀਵਾਦੀ ਆਲੋਚਕ ਅਤੇ ਕਾਰਕੁਨ ਜਸੋਧਰਾ ਬਾਗਚੀ ਦੀ ਧੀ ਹੈ।

ਚੁਣੀਂਦਾ ਕਾਰਜ

[ਸੋਧੋ]
  • Pliable Pupils and Sufficient Self-Directors: Narratives of Female Education by Five British Women Writers, 1778-1814 ISBN 81-85229-83-X (2004)
  • Webs of History: Information, Communication, and Technology from Early to Post-Colonial India ISBN 81-7074-265-X (Co-ed., with Amiya Kumar Bagchi and Dipankar Sinha, 2005)
  • Sultana’s Dream and Padmarag: Two Feminist Utopias, by Rokeya Sakhawat Hossain, part-translated and introduced by Barnita Bagchi ISBN 0-14-400003-2(2005)
  • 'In Tarini Bhavan: Rokeya Sakhawat Hossains Padmarag und der Reichtum des südasiatischen Feminismus in der Förderung nicht konfessionsgebundener, den Geschlechtern gerecht werdender menschlicher Entwicklung', in Wie schamlos doch die Mädchen geworden sind! Bildnis von Rokeya Sakhawat Hossain ISBN 3-88939-835-9 ed. G.A. Zakaria (Berlin: IKO—Verlag fur Interkulturelle Kommunikation, 2006)

ਹਵਾਲੇ

[ਸੋਧੋ]
  1. About Barnita Archived 21 July 2011 at the Wayback Machine.

ਬਾਹਰੀ ਲਿੰਕ

[ਸੋਧੋ]