ਬਾਏਲੋ ਕਲੋਦੀਆ | |
---|---|
ਟਿਕਾਣਾ | ਬੋਲੋਨਿਆ, ਕਾਦਿਜ਼ ਸੂਬਾ , ਆਂਦਾਲੂਸੀਆ, ਸਪੇਨ |
ਗੁਣਕ | 36°05′23″N 05°46′29″W / 36.08972°N 5.77472°W |
ਕਿਸਮ | Settlement |
ਅਤੀਤ | |
ਸਥਾਪਨਾ | End of the 2nd century BC |
ਉਜਾੜਾ | 6th century AD |
ਬਾਏਲੋ ਕਲੋਦੀਆ (ਸਪੇਨੀ ਭਾਸ਼ਾ Baelo Claudia) ਇੱਕ ਪੁਰਾਣਾ ਰੋਮਨ ਨਗਰ ਹੈ। ਇਹ ਤਰੀਫਾ ਤੋਂ 12 ਕਿਲੋਮੀਟਰ ਦੂਰ ਸਥਿਤ ਹੈ। ਇਹ ਬੋਲੋਨੀਆ ਦੇ ਕੋਲ ਦੱਖਣੀ ਸਪੇਨ ਵਿੱਚ ਸਥਿਤ ਹੈ। ਗੀਬਰਾਲਟਰ ਦੇ ਕਿਨਾਰੇ ਤੇ ਮੌਜੂਦ ਇਹ ਥਾਂ ਮੱਛੀਆਂ ਫੜਨ ਲਈ ਵਰਤੀ ਜਾਂਦੇ ਸੀ। ਹਾਲਾਂਕਿ ਰਾਜਾ ਕਲੋਦੀਅਸ ਦੇ ਸਮੇਂ ਵਿੱਚ ਭਾਰੀ ਭੂਚਾਲ ਆਉਣ ਕਾਰਨ ਇਹ ਜਗ੍ਹਾ ਵੀਰਾਨ ਹੋ ਗਈ।[1]
ਸਪੇਨੀ ਭਾਸ਼ਾ ਵਿੱਚ