ਮਾਨਯੋਗ ਜਥੇਦਾਰ ਦੀਵਾਨ ਦਰਬਾਰਾ ਸਿੰਘ | |
---|---|
ਅਕਾਲ ਤਖ਼ਤ ਦੇ ਤੀਸਰੇ ਜਥੇਦਾਰ | |
ਦਫ਼ਤਰ ਵਿੱਚ 1722–1734 | |
ਤੋਂ ਪਹਿਲਾਂ | ਮਨੀ ਸਿੰਘ |
ਤੋਂ ਬਾਅਦ | ਕਪੂਰ ਸਿੰਘ |
ਬੁੱਢਾ ਦਲ ਦੇ ਦੂਸਰੇ ਜਥੇਦਾਰ | |
ਦਫ਼ਤਰ ਵਿੱਚ 1716–1734 | |
ਤੋਂ ਪਹਿਲਾਂ | ਬਿਨੋਦ ਸਿੰਘ |
ਤੋਂ ਬਾਅਦ | ਕਪੂਰ ਸਿੰਘ |
ਨਿੱਜੀ ਜਾਣਕਾਰੀ | |
ਜਨਮ | ਦਰਬਾਰਾ ਸਿੰਘ 1644 ਦਲ, ਪੰਜਾਬ |
ਮੌਤ | 1734 (ਉਮਰ 89–90) |
ਬਾਬਾ ਦਰਬਾਰਾ ਸਿੰਘ ਖਾਲਸਾ ਪੰਥ ਬੁੱਢਾ ਦਲ ਦਾ ਦੂਜਾ ਜਥੇਦਾਰ ਸੀ।[1] ਉਸ ਨੂੰ ਸਰਹਿੰਦ ਦੇ ਦੂਜੇ ਦਰਬਾਰਾ ਸਿੰਘ ਨਾਲ ਭੁਲੇੇੇਖਾ ਨਾ ਕਰੋ ਜੋ ਅਨੰਦਪੁਰ ਦੀ ਲੜਾਈ ਵਿੱਚ ਲੜਿਆ ਸੀ।[2]
ਦਰਬਾਰਾ ਸਿੰਘ ਦਾ ਜਨਮ ਪਿੰਡ ਦਾਨ ਦੇ ਭਰਾ ਨਾਨੂ ਸਿੰਘ ਦੇ ਘਰ ਹੋਇਆ ਸੀ, ਜੋ ਗੁਰੂ ਹਰਿਗੋਬਿੰਦ ਜੀ ਦੇ ਪਰਿਵਾਰ ਨਾਲ ਸੰਬੰਧਿਤ ਸਨ। ਦਰਬਾਰਾ ਸਿੰਘ ਨੇ 16 ਸਾਲਾਂ ਤੱਕ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਕੀਤੀ। 90 ਵਰ੍ਹਿਆਂ ਦੀ ਉਮਰ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ ਅਤੇ ਇਸ ਪਿੱਛੋਂ ਨਵਾਬ ਕਪੂਰ ਸਿੰਘ ਉਹਨਾਂ ਦੇੇ ਉਤਰਾਧਿਕਾਰੀ ਬਣੇ।[3]