ਮਾਟੋ | ਅੰਗਰੇਜ਼ੀ ਵਿੱਚ:"Dedicated Emotions" |
---|---|
ਕਿਸਮ | ਸਰਵਜਨਿਕ |
ਸਥਾਪਨਾ | 1996 |
ਮਾਨਤਾ | ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਭਾਰਤੀ ਯੂਨੀਵਰਸਿਟੀ ਐਸੋਸ਼ੀਏਸ਼ਨ, ਨਾਰਕ |
ਚਾਂਸਲਰ | ਨਵਜੀਵਨ ਲਾਲ ਲਖਨਪਾਲ |
ਵਾਈਸ-ਚਾਂਸਲਰ | ਆਰ.ਸੀ. ਸੋਬਤੀ |
ਟਿਕਾਣਾ | , |
ਕੈਂਪਸ | 250 ਏਕੜ (ਸ਼ਹਿਰੀ) |
ਵੈੱਬਸਾਈਟ | www.bbau.ac.in |
ਬਾਬਾਸਾਹਿਬ ਭੀਮਰਾਓ ਅੰਬੇਦਕਰ ਯੂਨੀਵਰਸਿਟੀ (ਅੰਗਰੇਜ਼ੀ ਵਿੱਚ:BBAU) ਇੱਕ ਕੇਂਦਰੀ ਯੂਨੀਵਰਸਿਟੀ ਹੈ, ਜੋ ਕਿ ਭਾਰਤੀ ਰਾਜ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਸਥਾਪਿਤ ਹੈ।[1][2][3] ਇਸ ਯੂਨੀਵਰਸਿਟੀ ਦਾ ਨਾਮ ਭਾਰਤੀ ਸੰਵਿਧਾਨ ਨਿਰਮਾਤਾ ਭੀਮ ਰਾਓ ਅੰਬੇਦਕਰ ਦੇ ਨਾਮ 'ਤੇ ਰੱਖਿਆ ਗਿਆ ਹੈ। ਇਸ ਯੂਨੀਵਰਸਿਟੀ ਵਿੱਚ ਲਗਭਗ 50% ਸਥਾਨ ਰਾਖਵੀਆਂ ਸ਼੍ਰੇਣੀਆਂ ਲਈ ਰਾਖਵੇਂ ਰੱਖੇ ਜਾਂਦੇ ਹਨ।[4]
{{cite web}}
: External link in |website=
(help)