ਬਾਬੂ ਗੁਲਾਬ ਰਾਏ | |
---|---|
![]() | |
ਜਨਮ | ਇਟਾਵਾ, ਉੱਤਰ ਪ੍ਰਦੇਸ਼ , ਭਾਰਤ | 17 ਜਨਵਰੀ 1888
ਮੌਤ | 13 ਅਪ੍ਰੈਲ 1963 ਆਗਰਾ, ਉੱਤਰ ਪ੍ਰਦੇਸ਼ , ਭਾਰਤ | (ਉਮਰ 75)
ਬਾਬੂ ਗੁਲਾਬ ਰਾਏ (17 ਜਨਵਰੀ 1888 - 13 ਅਪਰੈਲ 1963) (ਕਲਮੀ ਨਾਮ: ਗੁਲਾਬ ਰਾਏ ਐਮਏ) ਆਧੁਨਿਕ ਹਿੰਦੀ ਸਾਹਿਤ ਦੀ ਇੱਕ ਮਹੱਤਵਪੂਰਨ ਹਸਤੀ ਸੀ।
ਬਾਬੂ ਗੁਲਾਬ ਰਾਏ ਦਾ ਜਨਮ 17 ਜਨਵਰੀ 1888 ਨੂੰ ਇਟਾਵਾ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਉਸ ਦੇ ਪਿਤਾ ਸ਼੍ਰੀ ਭਵਾਨੀ ਪ੍ਰਸਾਦ ਧਾਰਮਿਕ ਪ੍ਰਵਿਰਤੀ ਦੇ ਵਿਅਕਤੀ ਸਨ।