ਬਾਬੂਲਾਲ ਗੌਰ | |
---|---|
ਜਨਮ | 1930 ਨੌਗਿਰ, ਪ੍ਰਤਾਪਗੜ੍ਹ, ਉੱਤਰ ਪ੍ਰਦੇਸ਼, ਭਾਰਤ |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਕੈਬਨਿਟ ਮੰਤਰੀ - ਗ੍ਰਹਿ ਅਤੇ ਜੇਲ, ਸਰਕਾਰ ਮੱਧ ਪ੍ਰਦੇਸ਼ |
ਲਈ ਪ੍ਰਸਿੱਧ | ਰਾਜਨੀਤੀ, ਸਮਾਜ ਸੇਵੀ, ਪ੍ਰੇਰਕ ਆਗੂ |
ਜੀਵਨ ਸਾਥੀ | ਪ੍ਰੇਮ ਦੇਵੀ ਗੌਰ |
ਬੱਚੇ | 1 ਪੁੱਤਰ, 2 ਧੀਆਂ |
ਬਾਬੂਲਾਲ ਗੌਰ ਯਾਦਵ ਇੱਕ ਭਾਰਤੀ ਸਿਆਸਤਦਾਨ ਹੈ। ਇਹ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਰਹੇ। ਇਹ ਭਾਰਤੀ ਜਨਤਾ ਪਾਰਟੀ ਦੇ ਨੇਤਾ ਹਨ।
ਗੌਰ ਦਾ ਜਨਮ ਪ੍ਰਤਾਪਗੜ੍ਹ ਜ਼ਿਲ੍ਹਾ ਉੱਤਰ ਪ੍ਰਦੇਸ਼ ਵਿੱਚੋ ਹੋਇਆ। ਇਹ ਅਹੀਰ ਜਾਤੀ ਨਾਲ ਸਬੰਧ ਰੱਖਦਾ ਹੈ।