ਨਿੱਜੀ ਜਾਣਕਾਰੀ | |||||||||||||||
---|---|---|---|---|---|---|---|---|---|---|---|---|---|---|---|
ਰਾਸ਼ਟਰੀਅਤਾ | ਭਾਰਤੀ | ||||||||||||||
ਖੇਡ | |||||||||||||||
ਦੇਸ਼ | ਭਾਰਤ | ||||||||||||||
ਖੇਡ | ਐਥਲੈਟਿਕਸ | ||||||||||||||
ਮੈਡਲ ਰਿਕਾਰਡ
|
ਬਾਰਬਰਾ ਵੈਬਸਟਰ (ਅੰਗ੍ਰੇਜ਼ੀ: Barbara Webster) ਇੱਕ ਭਾਰਤੀ ਅਥਲੀਟ ਹੈ। ਉਸਨੇ 1951 ਦੀਆਂ ਏਸ਼ੀਅਨ ਖੇਡਾਂ ਵਿੱਚ ਸ਼ਾਟ ਪੁਟ ਅਤੇ ਜੈਵਲਿਨ ਵਿੱਚ ਕਾਂਸੀ ਦੇ ਤਗਮੇ ਜਿੱਤੇ।[1][2][3] ਵੈਬਸਟਰ, ਕਈ ਭਾਰਤੀ ਮਹਿਲਾ ਟੀਮ ਵਾਂਗ, ਬੰਬਈ ਦੀ ਇੱਕ ਐਂਗਲੋ-ਇੰਡੀਅਨ ਸੀ।[4][5]