ਬਿਸਮਾਹ ਮਾਰੂਫ਼

ਬਿਸਮਾਹ ਮਾਰੂਫ਼
ਨਿੱਜੀ ਜਾਣਕਾਰੀ
ਪੂਰਾ ਨਾਮ
ਬਿਸਮਾਹ ਮਾਰੂਫ਼
ਜਨਮ (1991-07-18) 18 ਜੁਲਾਈ 1991 (ਉਮਰ 33)
ਲਾਹੌਰ , ਪੰਜਾਬ, ਪਾਕਿਸਤਾਨ
ਬੱਲੇਬਾਜ਼ੀ ਅੰਦਾਜ਼ਖੱਬੂ
ਗੇਂਦਬਾਜ਼ੀ ਅੰਦਾਜ਼ਲੈਗਬ੍ਰੇਕ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ13 ਦਸੰਬਰ 2006 ਬਨਾਮ ਭਾਰਤ
ਆਖ਼ਰੀ ਓਡੀਆਈ19 ਫ਼ਰਵਰੀ 2017 ਬਨਾਮ ਭਾਰਤ
ਓਡੀਆਈ ਕਮੀਜ਼ ਨੰ.3
ਪਹਿਲਾ ਟੀ20ਆਈ ਮੈਚ29 ਮਈ 2009 ਬਨਾਮ ਆਇਰਲੈਂਡ
ਆਖ਼ਰੀ ਟੀ20ਆਈ4 ਦਸੰਬਰ 2016 ਬਨਾਮ ਭਾਰਤ
ਟੀ20 ਕਮੀਜ਼ ਨੰ.3
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2006/07ਲਾਹੌਰ ਵੁਮੈਨ
ਕਰੀਅਰ ਅੰਕੜੇ
ਪ੍ਰਤਿਯੋਗਤਾ ਓ.ਡੀ.ਆਈ. ਟਵੰਟੀ20
ਮੈਚ 90 74
ਦੌੜਾ ਬਣਾਈਆਂ 2072 1351
ਬੱਲੇਬਾਜ਼ੀ ਔਸਤ 26.56 25.98
100/50 0/11 0/4
ਸ੍ਰੇਸ਼ਠ ਸਕੋਰ 99 65*
ਗੇਂਦਾਂ ਪਾਈਆਂ 1402 676
ਵਿਕਟਾਂ 34 30
ਗੇਂਦਬਾਜ਼ੀ ਔਸਤ 26.67 19.40
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 4/7 3/21
ਕੈਚਾਂ/ਸਟੰਪ 27/- 24/–
ਸਰੋਤ: ESPN Cricinfo, 2 ਫ਼ਰਵਰੀ 2017

ਬਿਸਮਾਹ ਮਾਰੂਫ਼ (18 ਜੁਲਾਈ 1991 ਲਾਹੌਰ ਵਿੱਚ)[1] ਇੱਕ ਮਹਿਲਾ ਪਾਕਿਸਤਾਨੀ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਹੈ। ਉਹ ਪਾਕਿਸਤਾਨ ਕ੍ਰਿਕਟ ਟੀਮ ਵੱਲੋਂ ਕ੍ਰਿਕਟ ਖੇਡਦੀ ਹੈ।

ਜੀਵਨ

[ਸੋਧੋ]

ਉਹ ਆਸਟ੍ਰੇਲੀਆ ਵਿੱਚ ਹੋਏ ਕ੍ਰਿਕਟ ਵਿਸ਼ਵ ਕੱਪ ਦਾ ਵੀ ਹਿੱਸਾ ਰਹੀ ਸੀ।

ਮਾਰੂਫ਼ ਦੀ ਚੋਣ 2010 ਦੀਆਂ ਏਸ਼ੀਆਈ ਖੇਡਾਂ ਲਈ ਵੀ ਕੀਤੀ ਗਈ ਸੀ।[2]

ਹੋਰ ਵੇਖੋ

[ਸੋਧੋ]

ਹਵਾਲੇ

[ਸੋਧੋ]
  1. Bismah Maroof Archived July 24, 2011, at the Wayback Machine. ICC Cricket World Cup. Retrieved 11 October 2010.
  2. Khalid, Sana to lead Pakistan in Asian Games cricket event onepakistan. 29 September 2010. Retrieved 10 October 2010.

ਬਾਹਰੀ ਕੜੀਆਂ

[ਸੋਧੋ]