ਬਿੰਨੀ ਯੰਗਾ | |
---|---|
ਜਨਮ | ਅਰੂਣਾਚਲ ਪ੍ਰਦੇਸ਼, ਭਾਰਤ | 7 ਜੁਲਾਈ 1958
ਮੌਤ | 3 ਸਤੰਬਰ 2015 ਗੁਵਾਹਟੀ, ਭਾਰਤ | (ਉਮਰ 57)
ਪੇਸ਼ਾ | ਸਮਾਜ ਸੇਵਿਕਾ |
ਸਰਗਰਮੀ ਦੇ ਸਾਲ | 1979–2015 |
Parent(s) | ਬਿੰਨੀ ਜੇਪੂ ਵਿੰਨ੍ਹੀ ਛਾਬੜਾ |
ਪੁਰਸਕਾਰ | ਪਦਮ ਸ਼੍ਰੀ ਡਾ। ਦੁਰਗਾ ਨਾਰੀ ਦੇਸ਼ਮੁਖ ਅਵਾਰਡ ਕੋਸੀਆ ਇੰਟਰਪਰੇਨਰ ਅਵਾਰਡ ਐਨਸੀਡੀਸੀ ਅਵਾਰਡ ਨੈਸ਼ਨਲ ਟਰਾਇਬਲ ਅਵਾਰਡ IFFCO Sahakarita Ratna Award Eastern Panorama Achiever's Award |
ਵੈੱਬਸਾਈਟ | Official web site of Oju Welfare Association |
ਬਿੰਨੀ ਯੰਗਾ (7 ਜੁਲਾਈ 1958 – 3 ਸਤੰਬਰ 2015) ਿੲੱਕ ਭਾਰਤੀ ਸਮਾਜਿਕ ਵਰਕਰ ਸੀ, ਨੈਸ਼ਨਲ ਪਲੈਨਿੰਗ ਕਮੀਸ਼ਨ ਆਫ਼ ਇੰਡੀਆ ਦੀ ਿੲੱਕ ਮੈਂਬਰ ਸੀ[1][2] ਅਤੇ ਓਜੂ ਵੈਲਫੇਅਰ ਐਸੋਸ਼ੀਏਸ਼ਨ ਦੀ ਸੰਸਥਾਪਕ ਸੀ,[3][4][5][6][7] ਇੱਕ ਗ਼ੈਰ ਸਰਕਾਰੀ ਸੰਸਥਾ ਜੋ ਅਰੁਣਾਚਲ ਪ੍ਰਦੇਸ਼ ਵਿੱਚ ਸਥਿਤ ਹੈ ਅਤੇ ਸਮਾਜਿਕ ਬੁਰਾਈਆਂ ਬਾਲ ਵਿਆਹ ਅਤੇ ਦਾਜ ਦੇ ਵਿਰੋਧ ਵਿੱਚ ਕੰਮ ਕਰਦੀ ਹੈ ਅਤੇ ਇਨ੍ਹਾਂ ਦੇ ਵਿਰੋਧ ਵਿੱਚ ਮੁਹਿੰਮਾਂ ਚਲਾਉਂਦੀ ਹੈ।[8] ਉਸਨੰੂ ਭਾਰਤ ਸਰਕਾਰ ਵੱਲੋਂ 2012 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ।.[9]
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |deadurl=
ignored (|url-status=
suggested) (help)
{{cite AV media}}
: Empty citation (help)