ਨਿੱਜੀ ਜਾਣਕਾਰੀ | |||
---|---|---|---|
ਜਨਮ |
ਓਡੀਸ਼ਾ, ਭਾਰਤ | ਫਰਵਰੀ 3, 1990||
ਕੱਦ | 167 cm (5 ft 6 in) | ||
ਭਾਰਤ | 68 kg (150 lb) | ||
ਖੇਡਣ ਦੀ ਸਥਿਤੀ | ਫੁੱਲਬੈਕ | ||
ਸੀਨੀਅਰ ਕੈਰੀਅਰ | |||
ਸਾਲ | ਟੀਮ | ||
2012–ਵਰਤਮਾਨ | ਚੰਡੀਗੜ੍ਹ ਕਾਮੇਟਸ | ||
BPCL | |||
–2008 | ਓਡੀਸ਼ਾ ਸਟੀਲਰਸ | ||
2013–2014 | ਰਾਂਚੀ ਰੀਨੋਸ | ||
2015–ਵਰਤਮਾਨ | ਰਾਂਚੀ ਰੇਜ | ||
ਰਾਸ਼ਟਰੀ ਟੀਮ | |||
ਸਾਲ | ਟੀਮ | Apps | (Gls) |
–ਵਰਤਮਾਨ | ਭਾਰਤੀ | 71 | (7) |
ਆਖਰੀ ਵਾਰ ਅੱਪਡੇਟ: 8 ਦਸੰਬਰ 2015 |
ਬੀਰੇਂਦਰ ਲਾਕਰਾ (ਜਨਮ 3 ਫਰਵਰੀ 1990) ਇੱਕ ਭਾਰਤੀ ਪੇਸ਼ੇਵਰ ਫੀਲਡ ਹਾਕੀ ਖਿਡਾਰੀ ਹੈ। ਉਹ ਭਾਰਤੀ ਟੀਮ ਵੱਲੋਂ 2012 ਓਲੰਪਿਕ ਖੇਡਾਂ ਵਿੱਚ ਵੀ ਚੁੱਕੀ ਹੈ। ਉਸਦਾ ਭਰਾ ਬਿਮਲ ਵੀ ਭਾਰਤੀ ਟੀਮ ਵੱਲੋਂ ਮਿਡਫੀਲਡਰ ਵਜੋਂ ਖੇਡ ਚੁੱਕਾ ਹੈ। ਉਸਦੀ ਭੈਣ ਅਸੁਨਤਾ ਲਾਕਰਾ ਵੀ ਭਾਰਤੀ ਮਹਿਲਾ ਹਾਕੀ ਟੀਮ ਵੱਲੋਂ ਖੇਡ ਚੁੱਕੀ ਹੈ ਅਤੇ ਉਸਨੇ ਕਪਤਾਨੀ ਵੀ ਕੀਤੀ ਹੈ[1]
ਬੀਰੇਂਦਰ ਲਾਕਰਾ ਦਾ ਜਨਮ 3 ਫਰਵਰੀ 1990 ਨੂੰ ਓਡੀਸ਼ਾ ਦੇ ਸੁੰਦਰਗੜ੍ਹ ਜ਼ਿਲ੍ਹੇ ਵਿੱਚ ਹੋਇਆ ਸੀ. ਉਸਦਾ ਜਨਮ ਓਰਾਓਂ ਕਬੀਲੇ ਦੇ ਇੱਕ ਪਰਿਵਾਰ ਵਿੱਚ ਹੋਇਆ ਸੀ.