Cathedral of Burgo de Osma | |
---|---|
ਧਰਮ | |
ਮਾਨਤਾ | Catholic |
Prefecture | Roman Catholic Diocese of Osma-Soria |
ਸੂਬਾ | Province of Soria |
ਖੇਤਰ | Castile and León |
Status | Active |
ਟਿਕਾਣਾ | |
Prefecture | Roman Catholic Diocese of Osma-Soria |
ਗੁਣਕ | 41°35′08″N 3°04′16″W / 41.585629°N 3.071°W |
ਆਰਕੀਟੈਕਚਰ | |
ਕਿਸਮ | Cathedral |
ਸ਼ੈਲੀ | Gothic, Baroque, Neoclassic |
ਨੀਂਹ ਰੱਖੀ | 1232 |
ਮੁਕੰਮਲ | 1784 |
ਉਚਾਈ (ਅਧਿਕਤਮ) | 72m/236ft[1] |
ਬੁਰਗੋ ਦੇ ਓਸਮਾ ਗਿਰਜਾਘਰ ਸਪੇਨ ਦੇ ਏਲ ਬੁਰਗੋ ਦੇ ਓਸਮਾ ਸ਼ਹਿਰ ਵਿੱਚ ਇੱਕ ਗੋਥਿਕ ਅੰਦਾਜ਼ ਦਾ ਗਿਰਜਾਘਰ ਹੈ। ਇਹ ਖੇਤਰ ਪਹਿਲਾਂ ਰੋਮਨੇਸਕਿਊ ਗਿਰਜਾਘਰ ਦੀ ਥਾਂ ਸੀ। ਇਹ ਸਪੇਨ ਦੇ ਮੱਧਕਾਲ ਸਮੇਂ ਦੀਆਂ ਇਮਾਰਤਾਂ[2] ਵਿਚੋਂ ਸਭ ਤੋਂ ਵੱਧ ਸੰਭਾਲ ਕੇ ਰੱਖੀ ਗਈ ਇਮਾਰਤ ਹੈ। ਇਸਨੂੰ 13 ਵੀਂ ਸਦੀ ਦੀ ਗੋਥਿਕ ਅੰਦਾਜ਼ ਦੀ ਸਭ ਤੋਂ ਵਧੀਆ ਉਧਾਰਨ ਮੰਨਿਆ ਜਾਂਦਾ ਹੈ।[3] ਗਿਰਜਾਘਰ ਦੀ ਇਮਾਰਤ ਦੀ ਉਸਾਰੀ 1232 ਵਿੱਚ ਸ਼ੁਰੂ ਹੋਈ ਅਤੇ 1784 ਵਿੱਚ ਖਤਮ ਹੋਈ। ਇਸ ਦਾ ਮਠ 1512 ਈਪੂ. ਵਿੱਚ ਬਣਿਆ। ਇਸ ਦਾ ਘੰਟੀ ਬੁਰਜ 1739 ਵਿੱਚ ਬਣਾਇਆ ਗਿਆ। ਇਹ ਗਿਰਜਾਘਰ ਮੈਰੀ ਦੀ ਧਾਰਣਾ ਨਾਲ ਸਬੰਧਿਤ ਹੈ।[4]
ਇਸ ਦੇ ਅਜਾਇਬਘਰ ਵਿੱਚ ਧਰਮ ਨਾਲ ਸਬੰਧਿਤ ਕੁਝ ਵਸਤਾਂ ਰੱਖੀਆਂ ਗਈਆਂ ਹਨ। ਇਹਨਾਂ ਵਿੱਚ ਕਮੇਂਟਰੀ ਆਨ ਅਪੋਕਲਿਪਸ (ਅੰਗਰੇਜ਼ੀ Commentary on the Apocalypse, ਸਪੇਨੀ ਭਾਸ਼ਾ Commentaria In Apocalypsin) ਵੀ ਮੌਜੂਦ ਹੈ।
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)